ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ
🙏🏻❤️ਵਾਹਿਗੁਰੂ ਜੀ ਕੀ ਫ਼ਤਿਹ ❤️🙏🏻
ਕੁਝ ਹੋਰ ਸਿੱਖ ਸਟੇਟਸ :
ਸੰਤ ਸਿੰਘ ਮਸਕੀਨ ਇੱਕ ਘਟਨਾ ਸੁਣਾਉਂਦੇ ਸਨ। ਇੱਕ ਸੰਤ ਮਹਾਂਪੁਰਖ ਇੱਕ ਸੱਜਣ ਨਾਲ ਪੈਦਲ ਗੁਰਦੁਆਰੇ...
Read More
ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ ਭੁੱਖੇ ਸਾਧੂਆਂ ਨੂੰ ਜਿਹਨੇ ਲੰਗਰ ਛਕਾਇਆ ਸੀ ਮਲਿਕ ਭਾਗੋ...
Read More
ਹਵਾਵਾਂ ਮੌਸਮ ਦਾ ਰੁੱਖ ਬਦਲ ਸਕਦੀਆਂ ਨੇ ਤੇ ਅਰਦਾਸਾਂ ਮੁਸੀਬਤਾਂ ਦਾ
Read More
ਜਦੋਂ ਸਭ ਪਾਸਿਓਂ ਬੂਹੇ ਬੰਦ ਹੋ ਜਾਣ ਤਾਂ ਤੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ...
Read More
ਆਪ ਸਭ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ...
Read More
ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ॥ ਜਿਸ ਕੈ ਮਸਤਕਿ ਗੁਰ...
Read More