14 ਦਸੰਬਰ ਵਾਲੇ ਦਿਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।
ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਾਦਸਾਹ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਬਾਦਸਾਹ ਦੇ ਬਾਦਸ਼ਾਹ ਹਨ ਇਸ ਲਈ ਉਹਨਾਂ ਦੇ ਪੁੱਤਰਾਂ ਨੂੰ ਵੀ ਸਾਹਿਬਜ਼ਾਦੇ ਆਖਿਆ ਜਾਂਦਾ ਹੈ।
ਬਾਬਾ ਫਤਹਿ ਸਿੰਘ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ 14 ਦਸੰਬਰ 29 ਮੰਘਿਰਿ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਕਈ ਵਿਦਵਾਨ ਬਾਬਾ ਫਤਹਿ ਸਿੰਘ ਜੀ ਦਾ ਜਨਮ 1698 ਦਾ ਮੰਨਦੇ ਹਨ। ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋ ਛੋਟੇ ਸਾਹਿਬਜ਼ਾਦੇ ਸਨ
ਕੁਝ ਹੋਰ ਸਿੱਖ ਸਟੇਟਸ :
ਇਕ ਸੱਚੀ - ਸੁੱਚੀ ਸੋਚ ਹੈ ਨਾਨਕ ਅਗਿਆਨਤਾ ਦੇ ਹਨੇਰੇ ਨੂੰ ਚੀਰਦੀ ਜੋਤ ਹੈ ਨਾਨਕ...
Read More
ਗੰਗੂ ਤਾਂ ਅੱਜ ਵੀ ਨੇ ਬੱਸ ਭੇਸ ਹੀ ਵਟਾਏ ਨੇ ਲੂਣ ਹਰਾਮੀ ਅੱਜ ਵੀ ਨੇ...
Read More
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ ਜੂਝੇ ਕਿਸ ਤਰਾਂ...
Read More
ਅੰਤਮ ਸਮੇੰ ਕਿਸੇ ਦੀ ਜ਼ੁਬਾਨ ਉੱਤੇ "ਵਾਹਿਗੁਰੂ","ਵਾਹਿਗੁਰੂ" ਆਵੇ,ਤਾਂ ਸਮਝੋ ਜੀਵਨ ਸਫਲ ਹੋ ਗਿਆ।ਜੀਵਨ ਸਫਲ ਹੋਣ...
Read More
ਅਚਾਨਕ ਹੀ ਬੱਦਲ ਹੋ ਗਏ ਤੇ ਗੜਿਆਂ ਦੀ ਵਰਖਾ ਹੋਣ ਲੱਗ ਗਈ ਮੀਂਹ ਗੜੇ ਬਹੁਤ...
Read More
ਧੰਨ ਧੰਨ ਬਾਜਾਂ ਵਾਲਾ ਪਾਤਿਸ਼ਾਹ ਜੀ ਧੰਨ ਧੰਨ ਕਲਗੀਆਂ ਵਾਲਾ ਪਾਤਿਸ਼ਾਹ ਜੀ
Read More