ਮੈਂ ਅਣਖ ਲੱਭਣ ਲਈ ਤੁਰਿਆ ਸੀ
ਕਿਤੇ ਨਾ ਮਿਲੀ ਬਜ਼ਾਰਾਂ ਚੋਂ ,
ਇੱਕ ਦਿਨ ਮੈਂ ਸਰਹਿੰਦ ਪਹੁੰਚਿਆ
ਮੈਨੂੰ ਮਿਲ ਗਈ ਅਣਖ ਦੀਵਾਰਾਂ ਚੋਂ ।
ਕੁਝ ਹੋਰ ਸਿੱਖ ਸਟੇਟਸ :
7 ਦਿਨਾਂ ਵਿੱਚ ਆਪਣਾ ਘਰ-ਪਰਿਵਾਰ ਵਾਰਨ ਵਾਲੇ ਸਰਬੰਸਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ...
Read More
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ ਰੱਬ ਤਾਂ ਉੱਥੇ ਵੀ ਸੀ ਜਿੱਥੇ ਗੁਨਾਹ ਕੀਤੇ ਨੇ
Read More
ਦੁੱਖ ਵੀ ਕੱਟਦਾ ਸੁੱਖ ਨਹੀਂ ਮੁੱਕਣੇ ਸਿਰ ਤੇਰੇ ਦਰ ਤੇ ਸਦਾ ਲਈ ਝੁਕਣੇ ਧੰਨ ਗੁਰੂ...
Read More
ਦੋ ਘੁੱਟਾਂ ਦੁੱਧ ਦੀ ਸੇਵਾ ਬਦਲੇ ਜਿਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਿਆ ਗਿਆ ਸੀ...
Read More
ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ, ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ...
Read More
ਘਰ ਬਾਹਰ ਤੇਰਾ ਬਰਭਾਸ਼ਾ ਤੂੰ ਜਨ ਕੇ ਹੈ ਸੰਗ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
Read More