ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ
ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ ।
ਲਹੂ ਭਿੱਜੇ ਇਤਿਹਾਸ ਤੋ ਪਤਾ ਲੱਗਦਾ
ਸਾਡੀ ਸਿੱਖੀ ਦਾ ਰਾਜ ਏ ਖਾਲਸਾ ਜੀ ।
ਸਾਡੀ ਆਨ ਏ ਸਾਡੀ ਸ਼ਾਨ ਏ
ਸਾਡੀ ਕੁੱਲ ਦਾ ਨਿਸ਼ਾਨ ਏ ਖਾਲਸਾ ਜੀ।
ਕੁਝ ਹੋਰ ਸਿੱਖ ਸਟੇਟਸ :
ਪਿਆਰੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਇਹਨਾਂ ਨਾਇਕਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ ਹੈ ਭਾਈ...
Read More
ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਉਸ ਨੇ ਜ਼ਿਦ ਕਰ ਕੇ...
Read More
ਵੋ! ਅੱਲਾ ਕੇ ਕਰੀਬੀ ਵੋ! ਗੋਬਿੰਦ ਕੇ .ਫਰਜ਼ੰਦ ਆਜ ਉਨਹੀਂ ਕਿ ਵਜ੍ਹਾ ਸੇ ਚਮਕਤਾ ਹੈ...
Read More
ਜਾ ਤੂ ਮੇਰੇ ਵਲਿ ਹੈ ਤਾ ਕਿਆ ਮਹੁਛੰਦਾ ॥
Read More
ਸਭੁ ਤੇ ਵਡਾ ਸਤਿਗੁਰੁ ਨਾਨਕ* *ਜਿਨਿ ਕਲ ਰਾਖੀ ਮੇਰੀ ।*
Read More
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ...
Read More