ਤੂੰ ਘਟਾਂ ਘਟਾਂ ਵਿੱਚ ਵੱਸਦਾ ਏ ,
ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ ਤੂੰ ਏ,
ਸੁੱਖ ਵਿੱਚ ਤੂੰ ਏ ਸਾਹ ਵਿੱਚ ਤੇਰੇ ਵਾਸੇ ਵੇ ,
ਤੂਹੀਂ ਚਾਰੇ ਪਾਸੇ ਵੇ ਬਾਬਾ ਨਾਨਕਾ.
ਕੁਝ ਹੋਰ ਸਿੱਖ ਸਟੇਟਸ :
ਧੰਨ ਹੈ ਕਲਗੀਧਰ ਪਾਤਸ਼ਾਹ ਧੰਨ ਗੁਰੂ ਸਾਹਿਬ ਦਾ ਪਰਿਵਾਰ ਧੰਨ ਗੁਰੂ ਦੇ ਸਿੰਘ ਪਿਆਰੇ ਧੰਨ...
Read More
ਤੂੰ ਹੀ ਦੁਖੜੇ ਦੂਰ ਭਜਾਉਣੇ ਤੂੰ ਹੀ ਸੁੱਖ ਸਾਡੀ ਝੋਲੀ ਪਾਉਣੇ
Read More
ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ...
Read More
ਤੂੰ ਉਸ ਦਾ ਜਿਕਰ ਕਰ, ਫਿਕਰ ਕਰੂ ਉਹ ਆਪੇ
Read More
ਬੇ-ਪੱਤਿਆ ਦੀ ਪੱਤ ਗੁਰੂ ਰਾਮਦਾਸ ਜੀ ਨਿਥਾਵਿਆਂ ਲਈ ਛੱਤ ਗੁਰੂ ਰਾਮਦਾਸ ਜੀ ਭੁੱਖਿਆਂ ਲਈ ਅੰਨ...
Read More
ਸ਼ਹੀਦੀ ਹੁਕਮ ਹੋਇਆ ਜਦੋਂ, ਦਿਖਾਓ ਕਰਾਮਾਤ ਕੋਈ, ਜਾਂ ਇਸਲਾਮ ਕਬੂਲ ਕਰਨ ਲਈ ਤਿਆਰ ਰਹੋ। ਜਾਂ...
Read More