ਸੰਤਾਂ ਨੇ ਸਕੂਲ ਦੀ ਪੜ੍ਹਾਈ ਤਾਂ ਚਾਹੇ ਪ੍ਰਾਇਮਰੀ ਤੱਕ ਹੀ ਕੀਤੀ (ਛੇ ਕਲਾਸਾਂ ਪੂਰੀਆਂ ਨਹੀਂ ਪੜ੍ਹੇ ) .
ਪਰ ਉਨ੍ਹਾਂ ਦੀ ਯਾਦ ਸ਼ਕਤੀ ਬੜੇ ਕਮਾਲ ਦੀ ਸੀ। ਉਨ੍ਹਾਂ ਦੱਖਣੀ ਓਅੰਕਾਰ ਬਾਣੀ ਇੱਕ ਦਿਨ ਵਿੱਚ ਕੰਠ (ਜੁਬਾਨੀ ਯਾਦ) ਕਰਲੀ।
ਸੁਖਮਨੀ ਸਾਹਿਬ 13 ਦਿਨਾਂ ਚ , ਸਿੱਧ ਗੋਸ਼ਟ ਵੀ ਇੱਕੋ ਦਿਨ ਚ ਤੇ ਸ੍ਰੀ ਆਸਾ ਦੀ ਵਾਰ ਤਾਂ ਅੱਠਾਂ ਘੰਟਿਆਂ ਵਿਚ ਜ਼ੁਬਾਨੀ ਯਾਦ ਕਰ ਲਈਆਂ ਸੀ।
ਇਹ ਸਾਰੀ ਬਾਣੀ ਜੋੜੀਏ ਤਾਂ ਗੁਰੂ ਸਰੂਪ ਦੇ 65 ਅੰਗਾਂ ਤੋਂ ਵੱਧ ਬਣਦੀ ਹੈ।
ਜੋ ਮਨੋਵਿਗਿਆਨ ਬਾਰੇ ਜਾਣਦੇ ਨੇ ਉਹਨਾਂ ਲਈ ਇਹ ਗੱਲ ਮੰਨਣੀ ਔਖੀ ਨਹੀਂ ਪਰ ਬਾਕੀਆਂ ਲਈ ਮੰਨਣਾ ਥੋੜ੍ਹਾ ਔਖਾ ਹੈ।
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ
ਕੁਝ ਹੋਰ ਸਿੱਖ ਸਟੇਟਸ :
ਜਦੋਂ ਵਾਹਿਗੁਰੂ ਦਾਤਾ ਦੇਣ ਤੇ ਆਉਦਾ ਤਾਂ ਝੋਲੀਆਂ ਛੋਟੀਆ ਪੈ ਜਾਂਦੀਆਂ 🙏
Read More
ਗੁਰੂ ਪਿਆਰੀ ਸਾਧ ਸੰਗਤ ਜੀਓ!! ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ ਜੀ। ਗੁਰੂ ਸਹਿਬ...
Read More
Clock ਠੀਕ ਕਰਨ ਵਾਲੇ ਤਾਂ ਬਹੁਤ ਨੇ . ਪਰ Time ਤਾਂ ਵਾਹਿਗਰੂ ਨੇ ਹੀ ਠੀਕ...
Read More
ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ ਪੁੱਤਾਂ...
Read More
ਵਾਹਿਗੁਰੂ ਮਾਫ ਕਰੀਂ । ਹਰ ਚਮਕਣ ਵਾਲੀ ਚੀਜ਼ ਤੇ ਡੁੱਲ ਜਾਨੇ ਆਂ…. ਪੈਰ ਪੈਰ ਤੇ...
Read More
ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਦੁੱਖ ਤਕਲੀਫ਼ਾਂ...
Read More