ਮੇਰੀ ਸਾਰੀ ਮੈ ਮੈ ਮੁਕ ਗਈ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ .
ਮੇਰਾ ਕੁਜ ਨੀ ਬਾਬਾ ਸਭ ਕੁਜ ਤੇਰਾ ਏ
ਇਕੋ ਘੁੱਟ ਵਿੱਚ ਮੈ ਸੱਤ ਜਨਮ ਜੀ ਆਇਆ
ਲਿਖਤ-ਬੱਬੂ ਮਾਨ
ਕੁਝ ਹੋਰ ਸਿੱਖ ਸਟੇਟਸ :
ਉੱਠਦੇ ਬਹਿਦੇ ਸ਼ਾਮ ਸਵੇਰੇ, ਵਾਹਿਗੁਰੂ ਵਾਹਿਗੁਰੂ ਕਹਿੰਦੇ, ਬਖਸ਼ ਗੁਨਾਹ ਤੂੰ ਮੇਰੇ , ਤੈਨੂੰ ਬਖਸ਼ਹਾਰਾ ਕਹਿੰਦੇ...
Read More
ਦੁਨਿਆਂ ਦੇ ਮਾਲਕਾਂ,ਫੇਰ ਧਰਤੀ ਤੇ ਆ ਜਾ ਤੂੰ, ਡੁੱਬਦੀ ਏ ਦੁਨਿਆਂ ਨੂੰ,ਆਣ ਕੇ। ਬਚਾ ਜਾ...
Read More
ਸਾਰੇ ਦਿਨ 'ਚ ਕੀਤੀਆਂ ਭੁੱਲਾਂ-ਚੁੱਕਾਂ ਦੀ ਮੁਆਫੀ ਲਈ ਇਕ ਵਾਰ ਸੱਚੇ ਦਿਲੋਂ ਲਿਖੋ ਵਾਹਿਗੁਰੂ
Read More
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜਿਉਂ ਕਰਿ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ...
Read More
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥
Read More
ਕਤਾਰ ਟੁੱਟੇ ਨਾ ਮੁੱਛ ਫੁੱਟ ਚੋਭਰਾਂ ਦੀ ਚੜਾਵੇ ਸਿਰਾਂ ਦੇ ਤਖ਼ਤ ਤੇ ਚੜੀ ਜਾਂਦੇ ਆਪਾਂ...
Read More