ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ
ਭੁੱਖੇ ਸਾਧੂਆਂ ਨੂੰ ਜਿਹਨੇ ਲੰਗਰ ਛਕਾਇਆ ਸੀ
ਮਲਿਕ ਭਾਗੋ ਦਾ ਜਿਹਨੇ ਹੰਕਾਰ ਭੰਨਿਆ ਸੀ
ਭਾਈ ਲਾਲੋ ਜੀ ਨੂੰ ਜਿਸ ਨੇ ਤਾਰਿਆ ਸੀ
ਚਾਰ ਉਦਾਸੀਆਂ ਕਰਕੇ ਜਿਹਨੇ ਦੁਨੀਆਂ ਨੂੰ ਤਾਰਿਆਂ ਸੀ
ਭੈਣ ਨਾਨਕੀ ਜੀ ਦਾ🌹❤️ ਵੀਰ ਸੀ ਪਿਆਰਾ
ਸਭ ਦੇ ਦਿਲਾਂ ਦੀਆਂ ਜਾਨਣ ਵਾਲੇ
ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🌹❤️🌹❤️
ਵਾਹਿਗੁਰੂ ਜੀ ❤️🙏🌹 ਵਾਹਿਗੁਰੂ ਜੀ ❤️🙏🌹
Kaur Sandhu sardarni
ਕੁਝ ਹੋਰ ਸਿੱਖ ਸਟੇਟਸ :
ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ‘ਚੋਂ, ਘੂਰ ਘੂਰ ਮੌਤ ਨੂੰ ਡਰਾਵੇ ਤੇਰਾ...
Read More
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ...
Read More
ਇੱਕ ਸਤਿਗੁਰ ਨਾਨਕ ਆ ਜਿਹੜਾ ਦੇ ਕੇ ਕਦੇ ਉਧਾਰ ਨੀ ਮੰਗਦਾ ਵਾਹਿਗੁਰੂ ਜੀ🙏
Read More
ਤੂੰ ਘਟਾਂ ਘਟਾਂ ਵਿੱਚ ਵੱਸਦਾ ਏ , ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ...
Read More
ਸਵਾਲ :- ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਪੁਰਾਤਨ ਮਰਯਾਦਾ ਹੈ ਇਕ ਅਰਦਾਸ ਦੁਪਹਿਰ ਨੂੰ 12...
Read More
ਪਰਖ ਹੋ ਰਹੀ ਤੇਰੀ, ਹੋਸਲਾ ਰੱਖ ਗੁਰੂ ਰਾਮਦਾਸ ਪਾਤਸ਼ਾਹ ਜੀ ਤੇਰੇ ਲਈ ਬਹੁਤ ਚੰਗਾ ਸੋਚੀ...
Read More