ਤੇਰੇ ਨਾਮ ਤੇ ਪਖੰਡ ਅਸੀਂ ਕਰੀਏ
ਬਾਬਾ ਵੇ ਤਰਕ ਵਾਲਿਆ………..!
ਤੈਨੂੰ ਮੰਨੀਏ ਤੇਰੀ ਨਾ ਪਰ ਮੰਨੀਏ
ਹੈ ਪੱਕੀ ਬਾਬਾ ਸਾਡੀ ਸ਼ਰਧਾ……..!
ਤੇਰੀ ਸੋਚ ਤੇ ਦੇਵੇ ਕੌਣ ਪਹਿਰਾ
ਪਖੰਡਾਂ ਵਿੱਚ ਫਸੀ ਦੁਨੀਆਂ………!
ਨਿਗ੍ਹਾ ਸਾਡੀ ਤਾਂ ਪਖੰਡਾਂ ਨੇ ਘਟਾਤੀ
ਬਾਣੀ ਦਾ ਨਾ ਦਿਸੇ ਚਾਨਣਾ ………!
ਤੇਰੀ ਬਾਣੀ ਦੇ ਸਮੁੰਦਰਾਂ ਨੂੰ ਛੱਡਕੇ
ਛੱਪੜਾਂ ਚ ਲਾਈਏ ਤਾਰੀਆਂ……….!
ਸੁਮੱਤ ਨਾਨਕਾ ਤੂੰ ਦੁਨੀਆਂ ਬਖਸੀਂ
ਕਿ ਤੇਰੇ ਦੱਸੇ ਰਾਹ ਤੇ ਤੁਰੇ …………!
ਕੁਲਵਿੰਦਰ ਸਿੱਧੂ ਕਾਮੇ ਕਾ
ਕੁਝ ਹੋਰ ਸਿੱਖ ਸਟੇਟਸ :
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇਂ ਸਰਬੱਤ ਦਾ ਭਲਾ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਿਰ...
Read More
ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡ ਜਿਨਿ ਸਾਜਿਆ ਭਾਈ ਦੇ...
Read More
🌹🌺ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺 🌹ਆਓ ਸਾਰੇ ਮਿਲ ਕੇ...
Read More
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ...
Read More
ਨਵੇਂ ਸਾਲ 2023 ਦੀਆਂ ਬਹੁਤ ਬਹੁਤ ਮੁਬਾਰਕਾਂ ਆਉਣ ਵਾਲਾ ਨਵਾਂ ਸਾਲ ਤੁਹਾਡੇ ਸਭ ਲਈ ਖੁਸ਼ੀਆਂ...
Read More
ਤਿਨ ਕੋ ਬਾਜ ਨਹੀ ਮੈਂ ਦੇਨਾ । ਤਾਜ ਬਾਜ ਤਿਨ ਤੇ ਸਭ ਲੇਨਾ । ਬਚਨ...
Read More