ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥
ਕੁਝ ਹੋਰ ਸਿੱਖ ਸਟੇਟਸ :
ਦਸੰਬਰ ਮਹੀਨੇ ਨਾਲ ਸਾਡਾ ਕੀ ਸੰਬੰਧ ਹੈ ? 1. ਪੋਹ 6 ਨੂੰ ਸਤਿਗੁਰ ਗੋਬਿੰਦ ਸਿੰਘ...
Read More
ਬਿਨਾਂ ਗਰਮ ਕੱਪੜਿਆਂ ਤੋਂ ਬਾਹਰ ਨਿਕਲਕੇ ਮਹਿਸੂਸ ਕਰੋ, ਠੰਡੇ ਬੁਰਜ ਵਿੱਚ ਠੰਡ ਕਿੰਨੀ ਹੋਣੀ 😥🙏...
Read More
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ...
Read More
ਪ੍ਰਿਥਮੇ ਗੁਰੂ ਗੋਬਿੰਦ ਸਿੰਘ ਸੋਢੀ ਜਿਹ ਜਾਮਾ ।। ਪਟਨੇ ਲਿਆ ਅਵਤਾਰ ਬਹੁਰ ਅਨੰਦਪੁਰ ਧਾਮਾ ।।...
Read More
ਤੂੰ ਹੀ ਦੁਖੜੇ ਦੂਰ ਭਜਾਉਣੇ ਤੂੰ ਹੀ ਸੁੱਖ ਸਾਡੀ ਝੋਲੀ ਪਾਉਣੇ
Read More
ਇਕਾ ਬਾਣੀ ਇਕੁ ਗੁਰੁ , ਇਕੋ ਸਬਦੁ ਵੀਚਾਰਿ॥ ਸਚਾ ਸਉਦਾ , ਹਟੁ ਸਚੁ ਰਤਨੀ ਭਰੇ...
Read More