ਵਿਸਾਖੀ ਦਿਹਾੜਾ
ਹੋਇਆ ਭਾਰੀ ਇੱਕਠ ਸੰਗਤ ਦਾ
ਆਨੰਦਪੁਰ ਸਾਹਿਬ ਜਦ
ਗੁਰੂ ਗੋਬਿੰਦ ਸਿੰਘ ਜੀ ਨੇ ਮੰਗ ਪੰਜ
ਸੀਸ ਦੀ ਰੱਖੀ ਸੰਗਤ ਵਿੱਚ ਤਦ
ਸੁਣ ਸਭ ਹੈਰਾਨ ਹੋਏ
ਡਰ ਚਿਹਰਿਆਂ ਤੇ ਆ ਘਿਰੇ
ਬਾਹਰੀ ਦਿਖਾਵੇ ਨਾ ਭਾਵਣ ਗੁਰੂ ਨੂੰ
ਚਿੰਤਾ ਵਿੱਚ ਸਭਦਾ ਮਨ ਡੋਲਿਆ ਫਿਰੇ
ਸੱਚੀ ਪ੍ਰੇਮ ਭਗਤੀ ਵਾਲੇ ਪੰਜ ਗੁਰੂ ਦੇ
ਪਿਆਰੇ ਉੱਠ ਖੜੇ ਹੋਏ
ਗੁਰੂ ਸਾਹਿਬ ਜੀ ਦੀ ਮੰਗ ਪੂਰੀ ਕਰਨ
ਲਈ ਗੁਰੂ ਜੀ ਕੋਲ ਗਏ
ਵੇਖ ਜਿਗਰਾ ਮੇਰੇ ਬਾਜਾਂ ਵਾਲੇ ਸਾਹਿਬ ਨੇ
ਅੰਮਿ੍ਰਤ ਦਾਤ ਬਖ਼ਸ਼ ਕੇ ਸਿੱਖ ਸਜਾਏ
ਦਿਨ ਵਿਸਾਖੀ ਵਾਲੇ ਖਾਲਸਾ ਪੰਥ ਸਾਜ ਕੇ
ਗੁਰ ਚਰਨੀ ਲਾਏ।
ਸੰਦੀਪ ਕੌਰ ਚੀਮਾ✍️
ਕੁਝ ਹੋਰ ਸਿੱਖ ਸਟੇਟਸ :
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ...
Read More
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਹਰ ਖਜ਼ਾਨੇ ਦੇ ਖਜ਼ਾਨਚੀ ਹਨ। ਧੰਨ ਧੰਨ ਸ਼੍ਰੀ...
Read More
ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ...
Read More
ਗੁਰੂ ਗੋਬਿੰਦ ਸਿੰਘ ਵਰਗਾ ਨਾ ਹੋਇਆ ਨਾ ਕੋਈ ਹੋਣਾ
Read More
ਕਹਿੰਦੇ ਗਰਮੀਂ ਤੋਂ ਬਚਣ ਲਈ ਠੰਡਾ ਬੁਰਜ਼ ਬਣਵਾਇਆ ਗਿਆ ਸੀ, ਇਸ ਦੇ ਵਿੱਚ ਗਰਮੀਂ ਵਿੱਚ...
Read More
1. ਔਰਤ ਤੇ ਵਾਰ ਨਹੀਂ ਕਰਨਾ 2. ਬੱਚੇ ਤੇ ਵਾਰ ਨਹੀਂ ਕਰਨਾ 3. ਬਜ਼ੁਰਗ ਤੇ...
Read More