ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ
ਮੈ ਮੂਰਖ ਕਿਛੁ ਦੀਜੈ
ਪ੍ਰਣਵਿਤ ਨਾਨਕ ਸੁਣਿ ਮੇਰੇ ਸਾਹਿਬਾ
ਡੁਬਦਾ ਪਥਰੁ ਲੀਜੈ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
ਸਰਬੱਤ ਦਾ ਭਲਾ ਕਰਿਓ ਸਤਿਗੁਰੂ ਜੀ
ਕੁਝ ਹੋਰ ਸਿੱਖ ਸਟੇਟਸ :
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥
Read More
ਕਿਆ ਖੂਬ ਥੇ ਵੋਹ । ਜੋ ਹਮੇ ਅਪਣੀ ਪਹਿਚਾਣ ਦੇ ਗਏ । ਹਮਾਰੀ ਪਹਿਚਾਣ ਕੇ...
Read More
ਜਦੋਂ ਹਰ ਤਾਕਤ ਫ਼ੇਲ੍ਹ ਹੋ ਜਾਵੇ ਤਾਂ, ਇੱਕ ਨਿਤਨੇਮ ਦੀ ਤਾਕਤ ਹਮੇਸ਼ਾ ਸਾਡੇ ਨਾਲ ਰਹਿੰਦੀ...
Read More
ਇੱਧਰ ਉੱਧਰ ਲੱਭਦੇ ਰਹੇ ਅੰਦਰ ਦੀਵੇ ਜਗਦੇ ਰਹੇ ਉਹ ਮਾਰ ਚੌਕੜੀ ਅੰਦਰ ਬੈਠਾ ਜੀਹਦੇ ਪਿੱਛੇ...
Read More
ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ, ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ...
Read More
ਅੱਜ ਦੇ ਦਿਨ 9 ਅਪ੍ਰੈਲ 1691ਈ: ਸਾਹਿਬਜਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਪ...
Read More