ਆਸਾ ਘਰੁ ੫ ਮਹਲਾ ੧
ਸਤਿਗੁਰ ਪ੍ਰਸਾਦਿ ॥
ਭੀਤਰਿ ਪੰਚ ਗੁਪਤ ਮਨਿ ਵਾਸੇ ॥
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥
ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥
ਪੰਚ ਸਖੀ ਹਮ ਏਕੁ ਭਤਾਰੋ ॥
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥
ਪੰਚ ਸਖੀ ਮਿਲਿ ਰੁਦਨੁ ਕਰੇਹਾ ॥
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥
ਕੁਝ ਹੋਰ ਸਿੱਖ ਸਟੇਟਸ :
9 ਅਪ੍ਰੈਲ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ...
Read More
ਰੁੱਤ ਵੀ ਤੱਤੀ, ਧੁੱਪ ਵੀ ਤੱਤੀ ਤੇ ਤੱਤੀ ਵਗੇ ਹਵਾ ਤੱਤੀ ਤਵੀ ਤੇ ਸਤਿਗੁਰ ਬਹਿ...
Read More
ਬਖਸ਼ਣ ਵਾਲਾ ਤੂੰ ਦਾਤਾ ਅਸੀਂ ਪਾਪੀ ਪਾਪ ਕਮਾਉਦੇ ਹਾਂ ਤੇਰੀ ਰਜ਼ਾ ਵਿੱਚ ਹੀ ਸਭ ਕੁਝ...
Read More
ਅੱਜ ਸੰਗਰਾਦ ਦਾ ਦਿਹਾੜਾ ਹੈ ਵਾਹਿਗੁਰੂ ਜੀ ਸੰਗਰਾਦ ਦਾ ਦਿਹਾੜਾ ਸਭ ਲਈ ਖੁਸ਼ੀਆਂ ਭਰਿਆ ਹੋਵੇ...
Read More
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥
Read More
ਉਸ ਦਾਤੇ ਘਰ ਸਭ ਕੁਝ ਮਿਲਦਾ ਰੱਖ ਸਬਰ ਸੰਤੋਖ ਤੇ ਆਸਾਂ ਉਸ ਮਾਲਕ ਤੋਂ ਮੰਗਣਾ...
Read More