ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।”
ਹੇ ਨਾਨਕ! (ਆਖ) ਜੋ ਇਨਸਾਨ ਨਾਮ ਜਪਦਾ ਹੈ, ਉਸ ਦੀ ਆਤਮਕ ਅਵਸਥਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਅਸੀਂ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਸਾਰੇ ਸੰਸਾਰ ਦੀ ਭਲਾਈ ਦੀ ਅਰਦਾਸ ਕਰੀਏ।
ਕੁਝ ਹੋਰ ਸਿੱਖ ਸਟੇਟਸ :
ਅਕਾਲ ਪੁਰਖ ਸਭ ਤੋਂ ਵੱਡਾ ਵੈਦ ਹੈ ਤੇ ਉਸ ਅੱਗੇ ਕੀਤੀ ਅਰਦਾਸ ਸਭ ਤੋਂ ਵਧੀਆ...
Read More
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
Read More
ਇੱਕ ਸਤਿਗੁਰ ਨਾਨਕ ਆ ਜਿਹੜਾ ਦੇ ਕੇ ਕਦੇ ਉਧਾਰ ਨੀ ਮੰਗਦਾ ਵਾਹਿਗੁਰੂ ਜੀ🙏
Read More
ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ॥ ਜਿਸ ਕੈ ਮਸਤਕਿ ਗੁਰ...
Read More
18ਵੀਂ ਸਦੀ ਦੇ ਸਿੱਖ ਆਗੂ ਇੱਕ ਜੰਗੀ ਜਰਨੈਲ਼ ਗੁਰਬਾਣੀ ਦੇ ਰਸੀਏ ਅਨੋਖੇ ਅਮਰ ਸ਼ਹੀਦ ਬਾਬਾ...
Read More
"ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥" (ਸ੍ਰੀ ਗੁਰੂ ਗ੍ਰੰਥ ਸਾਹਿਬ,...
Read More