ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ
ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ
ਪੁੱਤਾਂ ਨਾਲੋਂ ਪੋਤਰੇ ਪਿਆਰੇ ਮਾਤਾ ਬਹੁਤ ਹੁੰਦੇ ,
ਕਾਹਨੂੰ ਸੁੱਟੀ ਜਾਣਾ ਐਂਵੇ ਕਾਲਜਾ ਮਰੋੜ ਕੇ
ਗੁਜਰੀ ਨੂੰ ਆਖਦਾ ਜਲਾਦ ਹੱਥ ਜੋੜ ਕੇ
ਅੰਮੀਏ ਮਾਸੂਮਾਂ ਤਾਈਂ ਲੈ ਜਾ ਘਰ ਮੋੜ ਕੇ
ਕੁਝ ਹੋਰ ਸਿੱਖ ਸਟੇਟਸ :
ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉੁ ਨਿਧਿ ਭਰੇ ਭੰਡਾਰ ॥ ਤਿਸ ਕੀ ਕੀਮਤਿ...
Read More
10 ਅਕਤੂਬਰ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ...
Read More
ਸਾਧ ਸੰਗਤ ਜੀ ਅੱਜ 26 March ਮੀਰੀ ਪੀਰੀ ਦੇ ਮਾਲਿਕ ਧਨ ਧਨ ਗੁਰੂ ਹਰਗੋਬਿੰਦ ਸਾਹਿਬ...
Read More
ਅੱਜ ਸੰਗਰਾਦ ਦਾ ਦਿਹਾੜਾ ਹੈ ਵਾਹਿਗੁਰੂ ਜੀ ਸੰਗਰਾਦ ਦਾ ਦਿਹਾੜਾ ਸਭ ਲਈ ਖੁਸ਼ੀਆਂ ਭਰਿਆ ਹੋਵੇ...
Read More
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ।। ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ...
Read More
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ ਜਨੁ ਹੋਆ ਸਦਾ ਨਿਹਾਲਾ ॥
Read More