ਯਾਦ ਕਰੋ ਉਹ ਦਿਨ ਅਨੰਦਪੁਰ ਸਾਹਿਬ ਨੂੰ ਅੱਠ ਮਹੀਨੇ ਤੋਂ ਘੇਰਾ,
ਭੁੱਖਣ ਭਾਣਾ ਗੁਰੂ ਪਰਿਵਾਰ, ਸਿੰਘ ਸਿੰਘਣੀਆਂ ਤੇ ਬੱਚੇ।
ਮਜ਼ਲੂਮਾਂ ਦੀ ਰਾਖੀ ਲਈ ਜੰਗ ਜਾਰੀ।ਸ਼ਹੀਦੀਆਂ ਹੋ ਰਹੀਆਂ,
ਇੱਕ ਇੰਚ ਵੀ ਪਿੱਛੇ ਨੀ ਹਟੇ, ਡਟ ਕੇ, ਨਾਲੇ ਹੱਸ ਕੇ,
ਸ਼ਹਾਦਤਾਂ ਪਾ ਗਏ।
ਕੁਝ ਹੋਰ ਸਿੱਖ ਸਟੇਟਸ :
ਘਰ ਬਾਹਰ ਤੇਰਾ ਬਰਭਾਸ਼ਾ ਤੂੰ ਜਨ ਕੇ ਹੈ ਸੰਗ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
Read More
ੴ ਜੋ ਤਿਸੁ ਭਾਵੈ ਸੋਈ ਹੋਇ ੴ✨🌹 🌹✨ੴ ਨਾਨਕ ਦੂਜਾ ਅਵਰੁ ਨ ਕੋਇ ੴ
Read More
ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ||
Read More
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ...
Read More
2 ਅਪ੍ਰੈਲ 2025 ਮੀਰੀ ਪੀਰੀ ਦੇ ਮਾਲਿਕ, ਅਕਾਲ ਤਖ਼ਤ ਦੇ ਸਿਰਜਣਹਾਰ, ਧੰਨ ਧੰਨ ਸ਼੍ਰੀ ਗੁਰੂ...
Read More
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ...
Read More