ਆਪਣੇ ਗੁਰੂ ਤੋਂ ਮੁੱਖ ਮੋੜਨ ਲੱਗੇ ਕਦੇ ਵੀ
ਕਾਹਲੀ ਨਾ ਕਰਿਆ ਕਰੋ ਤੁਹਾਡੀ ਆਪਣੇ
ਗੁਰੂ ਨੂੰ ਕੀਤੀ ਹੋਈ ਅਰਦਾਸ ਇੱਕ ਬੀਜ
ਵਰਗੀ ਹੁੰਦੀ ਆ ਤੁਹਾਨੂੰ ਕੁਝ ਨਹੀਂ ਪਤਾ
ਕਿਹੜੇ ਦਿਨ ਇਸ ਬੀਜ ਨੇ ਪੁੰਗਰ ਕੇ
ਫੁੱਲ ਬਣ ਜਾਣਾ
ਕੁਝ ਹੋਰ ਸਿੱਖ ਸਟੇਟਸ :
ਖਾਲਸਾ ≈≈≈≈≈≈≈≈≈≈≈≈≈≈≈≈≈≈≈ ਇੱਕ ਮੁੱਠੀ ਛੋਲਿਆਂ ਦੀ ਖਾ ਘੋੜੇ ਦੀ ਕਾਠੀ ਤੇ ਬੀਆ ਬਾਨ ਜੰਗਲਾਂ ਚ...
Read More
30 ਨਵੰਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤ ਨੂੰ ਲੱਖ ਲੱਖ...
Read More
ਮਿਤ੍ਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ।। 🥀🥀🥀🥀🥀🥀🥀 ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ...
Read More
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ...
Read More
84 ਵਿੱਚ ਗੋਰੇ ਅੰਗਰੇਜ਼ ਵੀ ਨਹੀਂ ਸੀ ਜ਼ਹਿਰ ਸਾਨੂੰ ਫਿਰ ਵੀ ਨਫ਼ਰਤ ਦਾ ਪੈ ਗਿਆ...
Read More
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਹਰ ਖਜ਼ਾਨੇ ਦੇ ਖਜ਼ਾਨਚੀ ਹਨ। ਧੰਨ ਧੰਨ ਸ਼੍ਰੀ...
Read More