ਮੈਂ ਸਰਹਿੰਦ ਤੋਂ ਕੰਧ ਬੋਲਦੀ ਆ
ਸਰਦ ਰੁੱਤੇ ਦੇਖਦੀ ਰਹੀ ,
ਬੁਰਜ ਠੰਡੇ ਬੈਠਿਆਂ ਨੂੰ ,
ਦਾਦੀ ਗਲ ਲੱਗ ਸੌਂਦੇ ,
ਛੋਟੇ ਸਾਹਿਬਜ਼ਾਦਿਆਂ ਨੂੰ…
ਜਿੱਥੇ ਛਿਪ ਗਏ ਸੀ ,
ਦੋ ਚੰਦ ਬੋਲਦੀ ਆ ,
ਜਿਸ ਵਿੱਚ ਲਏ ਆਖਰੀ ਸਾਹ ਲਾਲਾਂ ਨੇ ,
ਮੈਂ ਓਹੀ ਕੰਧ ਬੋਲਦੀ ਆ..
ਕੁਝ ਹੋਰ ਸਿੱਖ ਸਟੇਟਸ :
ਮੇਰੇ ਬਾਜ਼ਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ । ਤੂੰ ਲਾਜ਼ ਧਰਮ ਦੀ ਰੱਖ ਲਈ ਦੇ...
Read More
16 ਜੁਲਾਈ, 2024 ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੀ...
Read More
23 ਅਕਤੂਬਰ 2024 ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ...
Read More
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ, ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ...
Read More
ਵਜ਼ੀਰ ਖਾਂ ਦੀ ਬੇਗ਼ਮ ਜੈਨਬ ਨੇ ਛੋਟੇ ਸਾਹਿਬਜਾਦਿਆਂ ਦੀ ਸਜ਼ਾ ਏ ਮੌਤ ਦੇ ਹੁਕਮ ਦਾ...
Read More
ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥
Read More