ਮੇਰਾ ਬੈਦੁ ਗੁਰੂ ਗੋਵਿੰਦਾ ॥
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ
ਕਾਟੈ ਜਮ ਕੀ ਫੰਧਾ ॥
ਜਨਮ ਜਨਮ ਕੇ ਦੂਖ ਨਿਵਾਰੈ
ਸੂਕਾ ਮਨੁ ਸਾਧਾਰੈ ॥
ਦਰਸਨੁ ਭੇਟਤ ਹੋਤ ਨਿਹਾਲਾ
ਹਰਿ ਕਾ ਨਾਮੁ ਬੀਚਾਰੈ ॥
ਮੇਰਾ ਗੁਰੂ ਹੀ ਮੇਰਾ ਵੈਦ ਹੈ |
ਕੁਝ ਹੋਰ ਸਿੱਖ ਸਟੇਟਸ :
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥
Read More
ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ ਕੋਈ ਦੇਣ ਨੀ ਦੇ ਸਕਦਾ .....
Read More
ਗੁਰੂ ਘਰ ਚੱਲੋ ਪਿਆਰੇ , ਅੱਜ ਸੰਗਰਾਂਦ ਏ,, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸਤਿਗੁਰ...
Read More
ਦੁਨਿਆਂ ਦੇ ਮਾਲਕਾਂ,ਫੇਰ ਧਰਤੀ ਤੇ ਆ ਜਾ ਤੂੰ, ਡੁੱਬਦੀ ਏ ਦੁਨਿਆਂ ਨੂੰ,ਆਣ ਕੇ। ਬਚਾ ਜਾ...
Read More
ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥ ਧੰਨ ਸਤਿਗੁਰੂ ਗੋਬਿੰਦ...
Read More
ਇਕਾ ਬਾਣੀ ਇਕੁ ਗੁਰੁ , ਇਕੋ ਸਬਦੁ ਵੀਚਾਰਿ॥ ਸਚਾ ਸਉਦਾ , ਹਟੁ ਸਚੁ ਰਤਨੀ ਭਰੇ...
Read More