ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।
ਵਾਹਿਗੁਰੂ ਸਚੇ ਪਾਤਸ਼ਾਹ ਤੇਰਾ ਸਹਾਰਾ ਸਾਨੂੰ ਤਾਂ🙏🙏
ਕੁਝ ਹੋਰ ਸਿੱਖ ਸਟੇਟਸ :
ਗੁਰੂ ਘਰ ਚੱਲੋ ਪਿਆਰੇ , ਅੱਜ ਸੰਗਰਾਂਦ ਏ,, ਆਪ ਸਭ ਨੂੰ ਸੰਗਰਾਂਦ ਦੇ ਦਿਹਾੜੇ ਦੀ...
Read More
ਸਤਿ ਸ੍ਰੀ ਅਕਾਲ ਜੀ 🙏🙏 ਆਕਾਲ ਪੁਰਖ ਜੀ ਸਭ ਨੂੰ ਤੰਦਰੁਸਤੀ ਚੜ੍ਹਦੀ ਕਲਾਂ ਅਤੇ ਖੁਸ਼ੀਆਂ...
Read More
ਯੋਧਿਆਂ ਦੀ ਵੇਖ ਕੇ ਅੱਖਾ ਚ ਗਰਮੀ , ਪੋਹ ਦੀਆ ਰਾਤਾਂ ਨੂੰ ਪਸੀਨੇ ਆਓਦੇ ਸੀ.......
Read More
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥
Read More
ਮੇਰੇ ਪਿਆਰੇ ਬਾਬਾ ਨਾਨਕ ਜੀ 🌹 ਆਪਣਾ ਮਿਹਰ ਭਰਿਆ ਹੱਥ ਰੱਖਿਓ ਸਭ ਤੇ
Read More
ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ
Read More