ਚਾਰੇ ਪਾਸੇ ਪਸਰੇਆ ਸੀ, ਬੇਖੋਫ ਹਨੇਰਾ,
ਪੈਰ ਪੈਰ ਤੇ ਸੂਬੇ, ਸਰਹਿੰਦ ਦਾ ਪਹਿਰਾ!
ਦੁੱਧ,ਪਾਣੀ ਦੀ ਬੱਚਿਆਂ, ਜਿਹਨਾਂ ਕੀਤੀ ਸੇਵਾ,
ਕੋਹਲੂ ਪੀੜ ਸ਼ਹੀਦ ਹੋਏ, ਬੰਨ ਮੋਤ ਦਾ ਸਿਹਰਾ!
ਗੁਰਾਂ ਦੀ ਸੇਵਾ ਕਹਿਣ ਜੋ, ਸੱਚਾ ਧਰਮ ਹੈ ਮੇਰਾ,
ਧੰਨ ਧੰਨ ਨੇ ਬਾਬਾ, ਮੋਤੀ ਰਾਮ ਜੀ ਮਹਿਰਾ
ਧੰਨ ਧੰਨ ਨੇ ਬਾਬਾ, ਮੋਤੀਰਾਮ ਜੀ ਮਹਿਰਾ।
🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
ਕੁਝ ਹੋਰ ਸਿੱਖ ਸਟੇਟਸ :
ਮਿਹਰਵਾਨੁ ਸਾਹਿਬੁ ਮਿਹਰਵਾਨੁ ।। ਸਾਹਿਬੁ ਮੇਰਾ ਮਿਹਰਵਾਨੁ ।। ਜੀਅ ਸਗਲ ਕਉ ਦੇਇ ਦਾਨ ।।
Read More
ਗੁਰੂ ਘਰ ਚੱਲੋ ਪਿਆਰੇ , ਅੱਜ ਸੰਗਰਾਂਦ ਏ,, ਆਪ ਸਭ ਨੂੰ ਸੰਗਰਾਂਦ ਦੇ ਦਿਹਾੜੇ ਦੀ...
Read More
ਜਦੋਂ ਪਰਮਾਤਮਾ ਦਾਤਾਂ ਦੇਣ ਆਉਂਦਾ ਏ ਤਾਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ।। ੴ ਸਤਿਨਾਮ...
Read More
ਪਟਨਾ ਸਾਹਿਬ ਵਿੱਚ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਬਚਪਨ ਸੀ ਰਹੇ ਗੁਜਾਰ ਗਰੀਬ ਇੱਕ ਬਿਰਧ...
Read More
ਤਿੰਨ ਗੱਲਾਂ ਸੰਤ ਜਰਨੈਲ ਸਿੰਘ ਜੀ ਅਜੇ ਛੋਟੀ ਉਮਰ ਚ ਸੀ, ਜਦੋ ਜਥੇ ਚ ਰਹਿਕੇ...
Read More
ਗੁਰੂ ਗੋਬਿੰਦ ਦੀ ਤਾਰੀਫ਼ ‘ਚ ਮੇਰੇ ਲਫਜ਼ ਵੀ ਥੋੜੇ ਨੇ! ਦੋ ਵਾਰੇ ਚਮਕੌਰ ਵਿੱਚ ਦੋ...
Read More