ਸਵਰਗ ਵੀ ਤੇਰਾ ਨਰਕ ਵੀ ਤੇਰਾ…..
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ …..
ਲਾਦੇ ਪਾਰ ਕਿਨਾਰੇ ਤੇ…..
ਬਖਸ਼ਣ ਹਾਰਿਆ ਮੇਹਰ ਕਰੀ…
ਇਸ ਕਰਮਾਂ ਮਾਰੇ ਤੇ…..
ਵਾਹਿਗੁਰੂ ਜੀ ਸਭ ਦਾ ਭਲਾ ਕਰਿਉ….
ਕੁਝ ਹੋਰ ਸਿੱਖ ਸਟੇਟਸ :
ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਹਾ ਬਾਪ ਵਾਰਿਆ ਸੱਤਵਾਂ ਆਪ ਵਾਰਿਆ ਸੱਤ ਵਾਰ ਕੇ...
Read More
30 ਅਪ੍ਰੈਲ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ...
Read More
ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ...
Read More
ਵਾਹਿਗੁਰੂ ਦਾ ਜਾਪ ਗੁਰੂ ਨਾਨਕ ਅੱਗੇ ਕੀਤੀ ਅਰਦਾਸ ਕਦੀ ਖਾਲੀ ਨਹੀ ਜਾਂਦੀ ਵਾਹਿਗੁਰੂ ਜੀਓ🙏
Read More
ਮਿਤ੍ਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ।। 🥀🥀🥀🥀🥀🥀🥀 ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ...
Read More
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ...
Read More