ਅਰਦਾਸ ਕਰਿਆ ਕਰੋ
ਸੌਣ ਲੱਗੇ : ਕੋਈ ਬਿਨ੍ਹਾਂ ਛੱਤ ਦੇ ਨਾ ਸੋਵੇਂ
ਖਾਣ ਲੱਗੇ – ਕੋਈ ਭੁੱਖਾ ਨਾ ਰਹੇ
ਖੁਸ਼ੀ ਵਿੱਚ – ਸਭ ਹੱਸਦੇ ਵੱਸਦੇ ਰਹਿਣ
ਦੁੱਖ ਵੇਲੇ – ਰੱਬਾ ਕਦੇ ਕਿਸੇ ਤੇ ਨਾ ਆਵੇ
ਕੁਝ ਹੋਰ ਸਿੱਖ ਸਟੇਟਸ :
ਅਪਾਹਜ ਨੂੰ ਚੱਲਣ ਲਾ ਦਿੰਦਾ ਗੂੰਗੇ ਨੂੰ ਬੋਲਣ ਲਾ ਦਿੰਦਾ ਓਹਦਾ ਹਰ ਦੁੱਖ ਮੁੱਕ ਜਾਂਦਾ...
Read More
ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਏ
Read More
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ...
Read More
ਇੱਕ ਸਤਿਗੁਰ ਨਾਨਕ ਆ ਜਿਹੜਾ ਦੇ ਕੇ ਕਦੇ ਉਧਾਰ ਨੀ ਮੰਗਦਾ ਵਾਹਿਗੁਰੂ ਜੀ🙏
Read More
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ
Read More
ਗੁਰੂ ਪਿਆਰੀ ਸਾਧ ਸੰਗਤ ਜੀਓ!! ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ ਜੀ। ਗੁਰੂ ਸਹਿਬ...
Read More