ਕਿਓ ਹੋਇਆ ਸੀ ਅਟੈਕ
ਕਿਸ ਨੇਂ ਕਰਵਾਇਆ ਸੀ
ਕੌਣ ਲੈਂ ਕੇ ਟੈਂਕ
ਦਰਬਾਰ ਸਾਹਿਬ ਆਇਆ ਸੀ
ਕਿੰਨੇ ਖੂਨ ਨਾਲ ਰੰਗੇ ਪੰਨੇ
ਕਿੰਨੇ ਰਹਿ ਗਏ ਅਜੇ ਬਾਕੀ
ਦੱਸੀ ਅੱਜ ਦੇ ਜਵਾਕਾਂ ਨੂੰ
ਕੀ ਸੀ ਜੂਨ 1984….!!
ਕੁਝ ਹੋਰ ਸਿੱਖ ਸਟੇਟਸ :
ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ ਕੋਈ ਦੇਣ ਨਹੀਂ ਦੇ ਸਕਦਾ ਮਾਂ...
Read More
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ...
Read More
ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਕਿਵੇਂ ਅਤੇ ਕਦੋਂ ਸ਼ਹੀਦ ਕੀਤਾ ਗਿਆ ਸੀ?
Read More
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ ਜਨੁ ਹੋਆ ਸਦਾ ਨਿਹਾਲਾ ॥
Read More
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥🙏
Read More
ਖਾਲਸਾ ਮੇਰੋ ਰੂਪ ਹੈ ਖਾਸ ।। ਖਾਲਸੇ ਮਹਿ ਹੌ ਕਰੌ ਨਿਵਾਸ ।।
Read More