→
Sort Posts By
Newest
Most Relevant
Most Comments
Most Viewed
30 ਅਪ੍ਰੈਲ – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ
ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਸਿੱਖਾਂ...
ਰੱਬ ਨੂੰ ਕਿਤੇ ਟਿਕ ਵੀ ਲੈਣ ਦਿਆ ਕਰ
ਹਮੇਸ਼ਾਂ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਜਰਨੈਲ ਸਿੰਘ ( ਸੰਤ ਜੀ ) ਨੂੰ ,ਮਜਾਕੀਆ ਸੁਭ੍ਹਾ , ਦੋ ਥਾਂ ਵੱਡੇ ਭਰਾ ਮਾਸਟਰ ਜੁਗਰਾਜ ਸਿੰਘ ਨੇ ਆਦਤਣ ਟਿੱਚਰ ਕਰਦਿਆਂ ਕਿਹਾ । ਰੱਬ...
ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ
ਅਸੀਂ ਰੋਜ਼ਾਨਾਂ ਦੋਵਾਂ ਵੇਲਿਆਂ ਦੀ ਅਰਦਾਸ ਵਿੱਚ ਪੜ੍ਹਦੇ ਹਾਂ ਕਿ “ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ,...
ਸ਼ਹੀਦ ਭਾਈ ਮਨੀ ਸਿੰਘ
ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਬੱਲੂ ਜੀ ਦੇ ਪੁਤਰ ਭਾਈ ਮਾਈ ਦਾਸ ਜੀ ਘਰ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ'ਅਲੀਪੁਰ' ਜਿ਼ਲ੍ਹਾ ਮਜ਼ੱਫਰਗੜ (ਪਾਕਿਸਤਾਨ) ਵਿਖੇ10 ਮਾਰਚ1644 ਈਸਵੀ ਨੂੰ ਹੋਇਆ।...
ਬੰਦਾ ਬਹਾਦਰ ਦੀ ਸ਼ਹਾਦਤ – ਭਾਗ ਚੌਥਾ ਆਖਰੀ
ਬੰਦਾ ਬਹਾਦਰ ਨੂੰ ਸੰਗਲਾਂ ਵਿਚ ਜਕੜ ਕੇ ਲੋਹੇ ਦੇ ਪਿੰਜਰੇ ਵਿਚ ਰਖਕੇ, ਉਤੇ ਨੰਗੀਆਂ ਤਲਵਾਰਾ ਵਾਲਾ ਪਹਿਰੇਦਾਰ, ਤਕਰੀਬਨ 200 ਸਿਖਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲਾਹੌਰ ਲਿਜਾਏ ਗਏ। ,...
ਸੰਤ ਪੁਣੇ ਦਾ ਹੰਕਾਰ
ਬੜੇ ਬੜੇ ਸਿੰਘਾਸਨ ਲਾ ਕੇ ਬੈਠਣ ਵਾਲੇ ਸੰਤ,ਮਹੰਤ ਮੈਂ ਇਨ੍ਹਾਂ ਅੱਖਾਂ ਨਾਲ ਬੜੇ ਨੇੜਿਓਂ ਦੇਖੇ ਨੇ ਔਰ ਨਿੱਕੀ ਜ਼ਬਾਨ ਨਾਲ ਵੱਡੀ ਗੱਲ ਕਰ ਰਿਹਾਂ,ਇਹ ਤਾਂ ਜਗਿਆਸੂ ਵੀ ਨਹੀਂ ਨੇ,ਬਿਲਕੁਲ ਸੰਸਾਰੀ...
ਘਰ ਤੇ ਗੁਰੂਘਰ
ਜਿਸ ਗੁਰਦੁਆਰੇ ਵਿਚ ਇਹ ਬੈਨ ਹੈ ਕਿ ਮੁਸਾਫ਼ਰ ਇਥੇ ਰਹਿ ਹੀ ਨਹੀਂ ਸਕਦਾ, ਗ਼ਰੀਬ ਵਾਸਤੇ ਇਥੇ ਥਾਂ ਹੀ ਕੋਈ ਨਹੀਂ, ਕਿਸੇ ਨਿਮਾਣੇ ਦਾ ਸਹਾਰਾ ਹੀ ਕੋਈ ਨਹੀਂ, ਸਿਰਫ਼ ਕੀਰਤਨ ਹੋ...
ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ – ਜਰੂਰ ਪੜ੍ਹੋ ਅਤੇ ਸ਼ੇਅਰ ਕਰੋ
ਅੱਜ ਮੈ ਉਸ ਮਹਾਬਲੀ ਯੋਧੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ ਸਾਂਝੀ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗੀ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ...
22 ਵਾਰਾਂ – ਭਾਗ 19
15 ਕਾਨੜੇ ਕੀ ਵਾਰ ਮਹਲਾ ੪ ‘ਕਾਨੜਾ’ ਇਕ ਪੁਰਾਤਨ ਰਾਗ ਹੈ। ਭਾਰਤੀ ਸੰਗੀਤ ਦੇ ਪ੍ਰਚਲਿਤ ਰਾਗਾਂ ਵਿੱਚੋਂ ਇਹ ਇਕ ਅਤਿ ਗੰਭੀਰ ਰਾਗ ਹੈ। ਪੁਰਾਤਨ ਗ੍ਰੰਥਕਾਰਾਂ ਨੇ ਇਸ ਰਾਗ ਦਾ ਉਲੇਖ...
ਇਤਿਹਾਸ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ
ਸਰਬੰਸਦਾਨੀ ਸਤਿਗੁਰੂ ਦੇ ਸਰਬੰਸਦਾਨੀ ਸਿੱਖ ਸਿੱਖ ਪੰਥ ਦੇ ਅਨਮੋਲ ਮੋਤੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਪੰਥ ਦੇ ਲਾਸਾਨੀ ਅਤੇ ਮਹਾਨ ਸ਼ਹੀਦ...
ਮਾਛੀਵਾੜਾ ਭਾਗ 12
ਮਾਛੀਵਾੜਾ ਭਾਗ 12 “ ਵੇ ਗੁਲਾਬੇ ! ਵੇ ਗੁਲਾਬੇ ! ” ਗੁਲਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ । ਬੂਹਾ ਅੰਦਰੋਂ ਬੰਦ ਸੀ । ਆਵਾਜ਼ ਦੇਣ ਵਾਲੀ ਔਰਤ...
ਆਖਰ ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?
ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ...
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ
ਜਿੰਨਾ ਚਿਰ ਤਕ ਮਨੁੱਖ ਜਿਉਦਾਂ ਹੈ ਕੋਈ ਨਾ ਕੋਈ ਉਸ ਨੂੰ ਮਾੜਾ ਜਰੂਰ ਆਖੇਗਾ ਇਹ ਸੰਸਾਰ ਦਾ ਇਕ ਅਹਿਮ ਨਿਯਮ ਹੈ ਜਿਉਦੇ ਜੀਅ ਆਢ ਗੁਆਢ ਰਿਸਤੇਦਾਰ ਪਿੰਡ ਦਾ ਜਾ ਪਰਿਵਾਰ...
4 ਜੁਲਾਈ 1955 ਦਰਬਾਰ ਸਾਹਿਬ ਤੇ ਹਮਲਾ
ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ...
29 ਮਾਰਚ ਦਾ ਇਤਿਹਾਸ – ਭਾਈ ਨੰਦ ਲਾਲ ਜੀ
29 ਮਾਰਚ 1682 ਨੂੰ ਭਾਈ ਨੰਦ ਲਾਲ ਜੀ ਔਰੰਗਜ਼ੇਬ ਤੋ ਜਾਨ ਬਚਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ ਸੀ । ਆਉ ਸੰਖੇਪ ਝਾਤ ਮਾਰੀਏ...
ਇਤਿਹਾਸ – 1 ਜੂਨ 1984
ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ...
‹ Prev Page
Next Page ›