ਜੇਠ ਦੇ ਮਹਿਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਬੇਅੰਤ ਵਧਾਈਆਂ | 🙏🙏🙏🙏
ਮੇਰੇ ਸੱਚੇ ਪਾਤਸ਼ਾਹ , ਤੇਰੇ ਹੱਥ ਹੈ ਮੇਰੀ ਡੋਰ ਕਦੇ ਇਸਨੂੰ ਛੱਡੀ ਨਾ
ਅੰਮ੍ਰਿਤ ਛੱਕਣ ਤੋ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਕੀ ਨਾਮ ਰੱਖਿਆ ਗਿਆ ਸੀ ?