ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ
ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ
ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜਿਸਦੀ ਬਾਣੀ ਨੇ ਜੀਣਾ ਸਿਖਾਇਆ ਹੈ ਮੈਨੂੰ
ਕੁਝ ਹੋਰ ਸਿੱਖ ਸਟੇਟਸ :
ਗੁਰੂ ਰਾਮਦਾਸ ਦੇ ਘਰ ਵਿੱਚ ਨਿਵ ਕੇ ਆਉਣ ਵਾਲੇ ਤਾਂ ਲੋਕ ਅਤੇ ਪਰਲੋਕ ਦੇ ਸੁੱਖ...
Read More
ਵੋ! ਅੱਲਾ ਕੇ ਕਰੀਬੀ ਵੋ! ਗੋਬਿੰਦ ਕੇ .ਫਰਜ਼ੰਦ ਆਜ ਉਨਹੀਂ ਕਿ ਵਜ੍ਹਾ ਸੇ ਚਮਕਤਾ ਹੈ...
Read More
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥ ਸਤਿਗੁਰੂ ਪਿਤਾ ਜੀ ਨਿਮਾਣੇ ਬੱਚਿਆਂ ਨੂੰ...
Read More
ਪਰਮਾਤਮਾ ਅੱਗੇ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ .... ਲੋੜ ਤਾਂ ਬਸ ਸਬਰ ਕਰਨ ਦੀ...
Read More
ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋਜੇ. ਇਨੀ ਕੁ ਮਿਹਰ ਕਰ ਮੇਰੇ...
Read More
ਪਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ ਪਰਮਾਤਮਾ ਤੋਂ ਬਾਅਦ ਵੀ ਕੁਝ ਨਹੀਂ
Read More