ਦਿਨ ਮੂਡ ਤੋ ਆ ਗਏ ਪੋਹ ਦੇ
ਸਰਸਾ ਕਂਡੇ ਵਿਛੜ ਜਾਣਾ ਪਰਵਾਰ ਹੈ।
ਵਡਿਆਂ ਕਰ ਜਾਨਾ ਮੈਦਾਨ ਫਤਿਹ
ਛੋਟੇਆਂ ਦਾ ਚਿਨੀਆਂ ਜਾਣਾ ਸਦਾ ਸਾਡੇ ਦਿਲਾਂ ਵਿੱਚ ਇਤਿਹਾਸ ਹੈ।
ਮੋਤੀ ਮਹਿਰਾ ਨੇ ਕਰ ਕੇ ਸੇਵਾ ਵਾਰ ਦੇਣਾ ਆਪਣਾ ਪਰਿਵਾਰ ਏ
ਗੰਗੂ ਨੇ ਦੇ ਕੇ ਵਜ਼ੀਰ ਨੂੰ ਖਬਰ ਸਦਾ ਲਈ ਬਨ ਜਾਨਾ ਪੰਜਾਬ ਦਾ ਗਦਾਰ ਹੈ ।
ਲੈ ਕੇ ਗੁਰੂ ਤੋ ਥਾਪਡਾ ਹਾਜੇ ਆਉਣਾ ਦੱਖਣ ਤੋ ਬੰਦੇ ਨੇ ਤੇ ਜਿਤਨਾ ਓਸ ਨੇ ਪੰਜਾਬ ਹੈ
ਇਹ ਇਤਹਾਸ ਨੀ ਕੁਰਬਾਨੀਆਂ ਨੇ ਸਾਡੀਆਂ ਜਿਸ ਕਰਕੇ ਵਸਦਾ ਇਹ ਸੰਸਾਰ ਹੈ।
ਕੁਝ ਹੋਰ ਸਿੱਖ ਸਟੇਟਸ :
ਦੋ ਘੁੱਟ ਦੁੱਧ ਦੀ ਸੇਵਾ ਬਦਲੇ ਜਿਸਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਿਆ ਗਿਆ ਆਓ ਯਾਦ...
Read More
ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ ਕੋਈ ਦੇਣ ਨੀ ਦੇ ਸਕਦਾ ਮਾਂ...
Read More
ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਕੈਸਾ ਦੁੱਖ ਪਾਵੇ.... ਆਇਓ ਸਤਿਗੁਰ ਸਰਣਿ ਤੁਮਾਰੀ.... ਵਾਹਿਗੁਰੂ...
Read More
ਗੁਰੂ ਲਾਧੋ ਰੇ ਦਿਵਸ ਦੇ ਸਬੰਧ ਵਿੱਚ ਮੇਰੀ ਇੱਕ ਰਚਨਾ ਸਾਖੀ ਬਾਬਾ ਮੱਖਣ ਸ਼ਾਹ ਲੁਬਾਣਾ...
Read More
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ.. ਜੋ ਗਵਾ ਲਿਆ, ਉਹ ਮੇਰੀ ਕਿਸਮਤ ਜੋ ਮਿਲ...
Read More
ਪ੍ਰਿਥਮੇ ਗੁਰੂ ਗੋਬਿੰਦ ਸਿੰਘ ਸੋਢੀ ਜਿਹ ਜਾਮਾ ।। ਪਟਨੇ ਲਿਆ ਅਵਤਾਰ ਬਹੁਰ ਅਨੰਦਪੁਰ ਧਾਮਾ ।।...
Read More