ਚਾਰ ਪੁੱਤ ਵਾਰੇ
ਪੰਜਵੀਂ ਮਾਂ ਵਾਰੀ
ਛੇਹਾ ਬਾਪ ਵਾਰਿਆ
ਸੱਤਵਾਂ ਆਪ ਵਾਰਿਆ
ਸੱਤ ਵਾਰ ਕੇ ਕਹਿੰਣਾ
ਭਾਣਾ ਮੀਠਾ ਲਾਗੇ ਤੇਰਾ
ਸਰਬੰਸਦਾਨੀਆ ਵੇ ਦੇਣਾ
ਕੋਣ ਦੇਓੁਗਾ ਤੇਰਾ
ਦੇਣਾ ਕੋਣ ਦੇਓੁਗਾ ਤੇਰਾ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਕੁਝ ਹੋਰ ਸਿੱਖ ਸਟੇਟਸ :
ਸਭੁ ਤੇ ਵਡਾ ਸਤਿਗੁਰੁ ਨਾਨਕ* *ਜਿਨਿ ਕਲ ਰਾਖੀ ਮੇਰੀ ।*
Read More
ਹਰ ਖਜ਼ਾਨਾ ਮੇਰੇ ਬਾਜਾਂ ਵਾਲੇ ਦਾ । ਹਰ ਸਤਿਕਾਰ ਮੇਰੇ ਬਾਜਾ ਵਾਲੇ ਦਾ, ਸਿਰ ਝੁਕਿਆ...
Read More
ਸਾਹਾਂ ਦੀ ਡੋਰ ਓਸ ਅਕਾਲ ਪੁਰਖ ਤੋਂ ਮਿਲਦੀ ਵਾਹਿਗੁਰੂ ਜਰੂਰ ਜਪਿਆਂ ਕਰੋ
Read More
ਮੈਂ ਸਰਹਿੰਦ ਤੋਂ ਕੰਧ ਬੋਲਦੀ ਆ ਸਰਦ ਰੁੱਤੇ ਦੇਖਦੀ ਰਹੀ , ਬੁਰਜ ਠੰਡੇ ਬੈਠਿਆਂ ਨੂੰ...
Read More
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ...
Read More
ਨਾਨਕ ਨੀਵਾਂ ਜੋ ਚਲੈ ਲਾਗੈ ਨਾ ਤਾਤੀ ਵਾਉ
Read More