ਕੋਈ ਮੁਕਾਬਲਾ ਨਈਂ ਉਹਨਾਂ ਦਾ,
ਲੱਖਾਂ ਤੇ ਹਜ਼ਾਰਾਂ ਵਿੱਚ 😔🙏
ਚਿਣੇ ਗਏ ਸੀ ਕੌਮ ਦੀ ਖਾਤਿਰ
ਸਰਹਿੰਦ ਦੀਆਂ ਦੀਵਾਰਾਂ ਵਿੱਚ 😔🙏
ਕੁਝ ਹੋਰ ਸਿੱਖ ਸਟੇਟਸ :
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥
Read More
ਸਰੂਬ ਰੋਗੁ ਕਾ ਅਉਖਧੁ ਨਾਮ , ਕਲਿਆਣੁ ਰੂਪ ਮੰਗਲੁ ਗੁਣ ਗਾਮੁ ll ਧੰਨ ਧੰਨ ਗੁਰੂ...
Read More
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ...
Read More
ਸਾਰੇ ਦਿਨ 'ਚ ਕੀਤੀਆਂ ਭੁੱਲਾਂ-ਚੁੱਕਾਂ ਦੀ ਮੁਆਫੀ ਲਈ ਇਕ ਵਾਰ ਸੱਚੇ ਦਿਲੋਂ ਲਿਖੋ ਵਾਹਿਗੁਰੂ
Read More
ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ । ਲਹੂ...
Read More
3 ਜੂਨ ਦਾ ਇਤਿਹਾਸ ਇਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੋਣ...
Read More