ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ
ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ ।
ਲਹੂ ਭਿੱਜੇ ਇਤਿਹਾਸ ਤੋ ਪਤਾ ਲੱਗਦਾ
ਸਾਡੀ ਸਿੱਖੀ ਦਾ ਰਾਜ ਏ ਖਾਲਸਾ ਜੀ ।
ਸਾਡੀ ਆਨ ਏ ਸਾਡੀ ਸ਼ਾਨ ਏ
ਸਾਡੀ ਕੁੱਲ ਦਾ ਨਿਸ਼ਾਨ ਏ ਖਾਲਸਾ ਜੀ।
ਕੁਝ ਹੋਰ ਸਿੱਖ ਸਟੇਟਸ :
ਅਪਾਹਜ ਨੂੰ ਚੱਲਣ ਲਾ ਦਿੰਦਾ ਗੂੰਗੇ ਨੂੰ ਬੋਲਣ ਲਾ ਦਿੰਦਾ ਓਹਦਾ ਹਰ ਦੁੱਖ ਮੁੱਕ ਜਾਂਦਾ...
Read More
" ਭਰੇ ਖਜਾਨੇ ਸਾਹਿਬ ਦੇ ਤੂੰ ਨੀਵਾਂ ਹੋ ਕੇ ਲੁੱਟ 🙏🏼
Read More
ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ, ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।...
Read More
ਸਿਮਰਉ ਸਿਮਰਿ ਸਿਮਰਿ ਸੁਖ ਪਾਵੳਉ ਸਾਸਿ ਸਾਸਿ ਸਮਾਲੇ ।। ਇਹ ਲੋਕ ਪਰਲੋਕਿ ਸੰਗਿ ਸਹਾਈ ਜਤ...
Read More
ਗੁਰੂ ਪਿਆਰੀ ਸਾਧ ਸੰਗਤ ਜੀਓ!! ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ ਜੀ। ਗੁਰੂ ਸਹਿਬ...
Read More
🙏 ਵਾਹਿਗੁਰੂ ਵਿੱਚ ਭਰੋਸਾ ਹੀ ਜੀਵਨ ਦਾ ਸਾਰ ਹੈ ਜੀ 🙏 🙏 ਵਾਹਿਗੁਰੂ ਸਾਹਿਬ ਜੀ...
Read More