ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ ਹੋਜੇ
ਕੁਝ ਹੋਰ ਸਿੱਖ ਸਟੇਟਸ :
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ।। ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ।।
Read More
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ...
Read More
ਸਵਰਗ ਵੀ ਤੇਰਾ ਨਰਕ ਵੀ ਤੇਰਾ..... ਦੋਹਾਂ ਵਿਚਲਾ ਫਰਕ ਵੀ ਤੇਰਾ.. ਤੂੰ ਹੀ ਡੋਬੇ ਤੂੰ...
Read More
ਦਸੰਬਰ 15 , ੩੦ ਮੱਘਰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਹਾੜੇ ਦੀਆਂ...
Read More
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ...
Read More
ਜੂਨ ਦਾ ਮਹੀਨਾ ਚੜ੍ਹਿਆ ਹੈ ਵਾਹਿਗੁਰੂ ਜੀ ਰੱਬ ਕਰੇ ਜੂਨ ਦਾ ਮਹੀਨਾ ਸਭ ਲਈ ਖੁਸ਼ੀਆਂ...
Read More