ਤੇਰੇ ਨਾਮ ਤੇ ਪਖੰਡ ਅਸੀਂ ਕਰੀਏ
ਬਾਬਾ ਵੇ ਤਰਕ ਵਾਲਿਆ………..!
ਤੈਨੂੰ ਮੰਨੀਏ ਤੇਰੀ ਨਾ ਪਰ ਮੰਨੀਏ
ਹੈ ਪੱਕੀ ਬਾਬਾ ਸਾਡੀ ਸ਼ਰਧਾ……..!
ਤੇਰੀ ਸੋਚ ਤੇ ਦੇਵੇ ਕੌਣ ਪਹਿਰਾ
ਪਖੰਡਾਂ ਵਿੱਚ ਫਸੀ ਦੁਨੀਆਂ………!
ਨਿਗ੍ਹਾ ਸਾਡੀ ਤਾਂ ਪਖੰਡਾਂ ਨੇ ਘਟਾਤੀ
ਬਾਣੀ ਦਾ ਨਾ ਦਿਸੇ ਚਾਨਣਾ ………!
ਤੇਰੀ ਬਾਣੀ ਦੇ ਸਮੁੰਦਰਾਂ ਨੂੰ ਛੱਡਕੇ
ਛੱਪੜਾਂ ਚ ਲਾਈਏ ਤਾਰੀਆਂ……….!
ਸੁਮੱਤ ਨਾਨਕਾ ਤੂੰ ਦੁਨੀਆਂ ਬਖਸੀਂ
ਕਿ ਤੇਰੇ ਦੱਸੇ ਰਾਹ ਤੇ ਤੁਰੇ …………!
ਕੁਲਵਿੰਦਰ ਸਿੱਧੂ ਕਾਮੇ ਕਾ
ਕੁਝ ਹੋਰ ਸਿੱਖ ਸਟੇਟਸ :
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ! ਨਾਨਕ ਦਾਸੁ ਮੁਖ ਤੇ ਜੋ ਬੋਲੈ...
Read More
ਦੋ ਘੁੱਟਾਂ ਦੁੱਧ ਦੀ ਸੇਵਾ ਬਦਲੇ ਜਿਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਿਆ ਗਿਆ ਸੀ...
Read More
7 ਅਕਤੂਬਰ 2023 ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀਆਂ ਸਭ ਸੰਗਤਾਂ ਨੂੰ ਲੱਖ...
Read More
ਬਾਬਾ ਦੀਪ ਸਿੰਘ ਜੀ ਸ਼ਹੀਦ ਹੋਣ ਵੇਲੇ ਕਿਹੜੇ ਸ਼ਸ਼ਤਰ ਨਾਲ ਲੜੇ? A ਤਲਵਾਰ B ਭਾਲਾ...
Read More
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥
Read More
6 ਪੋਹ (20 ਦਸੰਬਰ) ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ...
Read More