ਸਾਧ ਕੈ ਸੰਗਿ ਨ ਕਬਹੂ ਧਾਵੈ
ਸਾਧ ਕੈ ਸੰਗਿ ਸਦਾ ਸੁਖੁ ਪਾਵੈ
ਸਾਧਸੰਗਿ ਬਸਤੁ ਅਗੋਚਰ ਲਹੈ
ਸਾਧੂ ਕੈ ਸੰਗਿ ਅਜਰੁ ਸਹੈ
ਸਾਧ ਕੈ ਸੰਗਿ ਬਸੈ ਥਾਨਿ ਊਚੈ
ਸਾਧੂ ਕੈ ਸੰਗਿ ਮਹਲਿ ਪਹੂਚੈ
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ
ਸਾਧ ਕੈ ਸੰਗਿ ਪਾਏ ਨਾਮ ਨਿਧਾਨ
ਨਾਨਕ ਸਾਧੂ ਕੈ ਕੁਰਬਾਨ ॥4॥
ਕੁਝ ਹੋਰ ਸਿੱਖ ਸਟੇਟਸ :
ਮਨ ਰੇ ਕਹਾ ਭਇਓ ਤੈ ਬਉਰਾ।। ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ...
Read More
84 ਵਿੱਚ ਗੋਰੇ ਅੰਗਰੇਜ਼ ਵੀ ਨਹੀਂ ਸੀ ਜ਼ਹਿਰ ਸਾਨੂੰ ਫਿਰ ਵੀ ਨਫ਼ਰਤ ਦਾ ਪੈ ਗਿਆ...
Read More
ਅੰਮ੍ਰਿਤ ਛੱਕਣ ਤੋ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਕੀ ਨਾਮ ਰੱਖਿਆ ਗਿਆ ਸੀ ?
Read More
ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ, ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ...
Read More
14 ਪੋਹ (28 ਦਸੰਬਰ) ਦਾ ਇਤਿਹਾਸ ਅੱਜ ਦੇ ਦਿਨ ਦੀਵਾਨ ਟੋਡਰ ਮੱਲ ਜੀ ਨੇ ਸੋਨੇ...
Read More
ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ ਗੁਰੁ ਭੇਟਿਆ...
Read More