ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ,
ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ।
ਤਾਲੇ ਟੁੱਟਦੇ ਨਾ ਗੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਸਰਬੰਸ ਜੇ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲਾਂ ਦਾ ਰਾਜ ਰਹਿੰਦਾ।
ਕੁਝ ਹੋਰ ਸਿੱਖ ਸਟੇਟਸ :
ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ, ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …...
Read More
84 ਵਿੱਚ ਗੋਰੇ ਅੰਗਰੇਜ਼ ਵੀ ਨਹੀਂ ਸੀ ਜ਼ਹਿਰ ਸਾਨੂੰ ਫਿਰ ਵੀ ਨਫ਼ਰਤ ਦਾ ਪੈ ਗਿਆ...
Read More
ਬਾਣੀ ਤੇ ਪ੍ਰਾਣੀ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨਿੱਤ ਪੜ੍ਹਦੇ ਸੁਣਦੇ ਗੁਰੂ ਦੀ...
Read More
ਰੁੱਤ ਵੀ ਤੱਤੀ, ਧੁੱਪ ਵੀ ਤੱਤੀ ਤੇ ਤੱਤੀ ਵਗੇ ਹਵਾ ਤੱਤੀ ਤਵੀ ਤੇ ਸਤਿਗੁਰ ਬਹਿ...
Read More
ਮੈਰਾ ਵਾਹਿਗੁਰੂ ਨਾਲ ਮੈਰੇ ਬਾਕੀ ਲੌਕ ਮਖੋਲਾ ਕਰਦੇ ਨੇ
Read More
ਮੈਂ ਅਤੇ ਨਾਨਕ... ਓਹ ਆਪ ਤਾਂ ਕੁਝ ਵੀ ਨਹੀਂ ਨਾ ਮੁਸਲਮਾਨ, ਹਿੰਦੂ ਨਾ ਸਿੱਖ ਮੈਂ...
Read More