ਘੁੱਟਿਆ ਸੀ ਦਮ ਤੇ ਬੇਹੋਸ਼ ਹੋ ਗਏ,
ਗੂੰਜਦੇ ਸੀ ਜੈਕਾਰੇ ਖਾਮੋਸ਼ ਹੋ ਗਏ,
ਸਿੱਖੀ ਦਾ ਝੰਡਾ ਧਰਤੀ ਤੇ ਲਹਿਰਾ ਗਏ,
ਮਾਏ ਤੇਰੇ ਪੋਤਰੇ ਨੀਹਾਂ ਚ ਸ਼ਹੀਦੀ ਪਾ ਗਏ
ਕੁਝ ਹੋਰ ਸਿੱਖ ਸਟੇਟਸ :
ਵਾਹਿਗੁਰੂ ਜੀ ਸੇਈ ਪਿਆਰੇ ਮੇਲਣਾ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ
Read More
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ॥ ਤੂ ਦਾਤਾ ਸਭਨਾ ਜੀਆ ਕਾ...
Read More
ਅੱਜ ਮਾਘ ਮਹੀਨੇ ਦੀ ਮੱਸਿਆ ਦਾ ਦਿਹਾੜਾ ਹੈ ਜੀ ਆਓ ਗੂਰੂ ਘਰ ਚੱਲੀਏ
Read More
ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ ਸਦਕੇ ਉਸ ਨਾਮ...
Read More
ਕਿਆ ਖੂਬ ਥੇ ਵੋਹ । ਜੋ ਹਮੇ ਅਪਣੀ ਪਹਿਚਾਣ ਦੇ ਗਏ । ਹਮਾਰੀ ਪਹਿਚਾਣ ਕੇ...
Read More
1. ਔਰਤ ਤੇ ਵਾਰ ਨਹੀਂ ਕਰਨਾ 2. ਬੱਚੇ ਤੇ ਵਾਰ ਨਹੀਂ ਕਰਨਾ 3. ਬਜ਼ੁਰਗ ਤੇ...
Read More