ਬੇ-ਪੱਤਿਆ ਦੀ ਪੱਤ ਗੁਰੂ ਰਾਮਦਾਸ ਜੀ
ਨਿਥਾਵਿਆਂ ਲਈ ਛੱਤ ਗੁਰੂ ਰਾਮਦਾਸ ਜੀ
ਭੁੱਖਿਆਂ ਲਈ ਅੰਨ ਗੁਰੂ ਰਾਮਦਾਸ ਜੀ
ਨਿਰਧਨਾ ਲਈ ਧੰਨ ਗੁਰੂ ਰਾਮਦਾਸ ਜੀ
ਰੋਗੀਆਂ ਦੇ ਦਾਰੂ ਗੁਰੂ ਰਾਮਦਾਸ ਜੀ
🙏 ਬੋਲੋ ਧੰਨ ਗੁਰੂ ਰਾਮਦਾਸ ਜੀ 🙏
ਕੁਝ ਹੋਰ ਸਿੱਖ ਸਟੇਟਸ :
ਦਸੰਬਰ ਮਹੀਨੇ ਨਾਲ ਸਾਡਾ ਕੀ ਸੰਬੰਧ ਹੈ ? 1. ਪੋਹ 6 ਨੂੰ ਸਤਿਗੁਰ ਗੋਬਿੰਦ ਸਿੰਘ...
Read More
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਜਿਸ ਕਿਸੇ ਨੂੰ ਤਾਰਨ ਤੇ ਆ ਜਾਣ ਫਿਰ ਤਾਂ...
Read More
ਅੱਜ ਮਾਘ ਮਹੀਨੇ ਦੀ ਮੱਸਿਆ ਦਾ ਦਿਹਾੜਾ ਹੈ ਜੀ ਆਓ ਗੂਰੂ ਘਰ ਚੱਲੀਏ
Read More
ਸੀਰੀਆ ਅਤੇ ਤੁਰਕੀ ਵਿੱਚ ਆਇਆ ਭੂਚਾਲ ਸਿਰਫ਼ 45 ਸਕਿੰਟ ਲਈ ਆਇਆ, ਭਾਵ ਇੱਕ ਮਿੰਟ ਤੋਂ...
Read More
👍 ਜਾਤ ਮੇਰੀ ----------- ਸਿੱਖ । 👍 ਗੋਤ ਮੇਰਾ ------------ ਸਿੰਘ । 👍 ਨਾਮ --------------...
Read More
ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥...
Read More