12 ਪੋਹ – 27 ਦਸੰਬਰ
ਸੂਬੇ ਦੀ ਕਚਹਿਰੀ – ਦੂਜਾ ਦਿਨ
ਅੱਜ ਦੂਜੇ ਦਿਨ ਸੂਬੇ ਦੀ ਕਚਹਿਰੀ ਵਿੱਚ
ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਤੇ ਨਵਾਬ
ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ
ਜਿਊਂਦਿਆਂ ਨੀਹਾਂ ਵਿੱਚ ਚਿਣ ਦੇਣ ਦਾ ਹੁਕਮ ਦਿੱਤਾ।
ਕੁਝ ਹੋਰ ਸਿੱਖ ਸਟੇਟਸ :
ਵਜ਼ੀਰ ਖਾਂ ਦੀ ਬੇਗ਼ਮ ਜੈਨਬ ਨੇ ਛੋਟੇ ਸਾਹਿਬਜਾਦਿਆਂ ਦੀ ਸਜ਼ਾ ਏ ਮੌਤ ਦੇ ਹੁਕਮ ਦਾ...
Read More
ਆਪ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ
Read More
ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ, ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ...
Read More
ਮਿਹਰਵਾਨੁ ਸਾਹਿਬੁ ਮਿਹਰਵਾਨੁ ।। ਸਾਹਿਬੁ ਮੇਰਾ ਮਿਹਰਵਾਨੁ ।। ਜੀਅ ਸਗਲ ਕਉ ਦੇਇ ਦਾਨ ।।
Read More
ਤੂੰ ਉਸ ਦਾ ਜਿਕਰ ਕਰ, ਫਿਕਰ ਕਰੂ ਉਹ ਆਪੇ
Read More
ਜਹ ਮੁਸ਼ਕਲ ਹੋਵੈ ਅਤਿ ਭਾਰੀ || ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ||
Read More