ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ!
ਦੋ ਵਾਰੇ ਚਮਕੌਰ ਵਿੱਚ
ਦੋ ਸਰਹਿੰਦ ਵੱਲ ਤੋਰੇ ਨੇ!
ਪਿਤਾ ਵਾਰ ਚੌਂਕ ਚਾਂਦਨੀ
ਜੰਜੂ ਹਿੰਦੂਆਂ ਦੇ ਮੋੜੇ ਨੇ!
ਮਾਂ ਗੁਜਰੀ ਬੁਰਜ ਠੰਡੇ
ਮਰਜ ਦੁੱਖਾਂ ਦੇ ਤੋੜੇ ਨੇ!
ਖਾਲਸੇ ਦੀ ਕਰ ਸਾਜਨਾ
ਲੱਕ ਮੁਗਲਾਂ ਦੇ ਤੋੜੇ ਨੇ!
ਸੱਤ ਵਾਰ ਕੇ ਕੋਮ ‘ਤੋ
ਕਰਜ ਕੋਮ ਦੇ ਮੋੜੇ ਨੇ!
ਗੁਰੂ ਗੋਬਿੰਦ ਦੀ ਤਾਰੀਫ਼ ‘ਚ
ਮੇਰੇ ਲਫਜ਼ ਵੀ ਥੋੜੇ ਨੇ……
ਗੁਰਪ੍ਰੀਤ ਸਿੰਘ
ਕੁਝ ਹੋਰ ਸਿੱਖ ਸਟੇਟਸ :
ਸਤਲੁਜ ਵੱਲੋਂ ਰੁਮਕਦੀ, ਫ਼ਜਰੀ ਨਵੀਂ ਸਮੀਰ ਪਲੰਘ ਪਾਲਕੀ, ਵਿੱਚ ਸੀ, ਸਜਿਆ ਉੱਚ ਦਾ ਪੀਰ ਗ਼ਨੀ...
Read More
16 ਜੁਲਾਈ 2024 ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਦੀਆਂ ਸਰਬੱਤ ਸੰਗਤਾਂ...
Read More
ਗੁਰੂ ਘਰ ਦੀ ਦੇਗ ਵਿਚ ਇਨੀ ਬਰਕਤ ਹੈ ਕੀ ਜੋ ਰੋਗ ਡਾਕਟਰ ਠੀਕ ਨਹੀਂ ਕਰ...
Read More
ਸਰੂਬ ਰੋਗੁ ਕਾ ਅਉਖਧੁ ਨਾਮ , ਕਲਿਆਣੁ ਰੂਪ ਮੰਗਲੁ ਗੁਣ ਗਾਮੁ ll ਧੰਨ ਧੰਨ ਗੁਰੂ...
Read More
ਸੁਣਦਾ ਏ ਉਹ ਸਭ ਦੀ ਅਰਦਾਸ, ਪੂਰੀ ਕਰੇ ਹਰ ਇੱਕ ਦੀ ਆਸ, ਜਪਦੇ ਰਹੋ ਬਸ...
Read More
ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ, ਘੜੀ-ਘੜੀ ਗੁਜਰੀ ਪਲ-ਪਲ...
Read More