ਕੀ ਤੁਹਾਨੂੰ ਪਤਾ ਕੇ ਜੰਗ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਅੱਗੇ ਸੋਨਾ ਲੱਗਾ ਹੁੰਦਾ ਸੀ ,
ਇਸਦੇ ਦੋ ਕਾਰਨ ਸਨ , ਇੱਕ ਜੇ ਜੰਗ ਦੌਰਾਨ ਦੁਸ਼ਮਣ ਦੀ ਮੌਤ ਹੋ ਜਾਂਦੀ ਹੈ ਤਾਂ
ਉਸਦਾ ਪਰਿਵਾਰ ਸੋਨਾ ਵੇਚ ਕੇ ਉਸਦੀਆਂ ਅੰਤਿਮ ਰਸਮਾਂ ਕਰ ਸਕੇ
ਅਤੇ ਜੇ ਜੰਗ ਦੌਰਾਨ ਦੁਸ਼ਮਣ ਜਖਮੀ ਹੋ ਜਾਂਦਾ ਹੈ ਤਾਂ
ਸੋਨਾ ਵੇਚ ਕੇ ਉਸਦੇ ਇਲਾਜ਼ ਦਾ ਖਰਚਾ ਹੋ ਜਾਵੇ।
ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ
ਕੁਝ ਹੋਰ ਸਿੱਖ ਸਟੇਟਸ :
ਜਿਸ ਜਿਸ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ , ਉਹ ਵਾਹਿਗੁਰੂ ਜਪੋ ਜੀ ਸਵਾਸ...
Read More
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਜੀ
Read More
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ...
Read More
ਰਹਿਮਤ ਤੇਰੀ .. ਨਾਮ ਵੀ ਤੇਰਾ,, ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,...
Read More
ੴ ਸੁਖਮਨੀ ਸਾਹਿਬ ੴ ਜੇ ਕੋ ਆਪੁਨਾ ਦੂਖੁ ਮਿਟਾਵੈ ॥ ਹਰਿ ਹਰਿ ਨਾਮੁ ਰਿਦੈ ਸਦ...
Read More
ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰਬਾਣੀ ਦੀ ਤੁੱਕ ਬਦਲਣ ਤੇ...
Read More