ਫਿਰ ਚੜਿਆ ਮਹੀਨਾ ਜੂਨ ਦਾ ,
ਸਾਡੇ ਸੀਨੇ ਪਾਉਂਦਾ ਛੇਕ
ਤੂੰ ਲਾਂਬੂ ਲਾਇਆ ਤਖ਼ਤ ਨੂੰ ,
ਸਾਨੂੰ ਅਜੇ ਵੀ ਦਿੰਦਾ ਸੇਕ।
ਕੁਝ ਹੋਰ ਸਿੱਖ ਸਟੇਟਸ :
ਸਾਹਾਂ ਦੀ ਡੋਰ ਓਸ ਅਕਾਲ ਪੁਰਖ ਤੋਂ ਮਿਲਦੀ ਵਾਹਿਗੁਰੂ ਜਰੂਰ ਜਪਿਆਂ ਕਰੋ
Read More
ੴ ਤੇਰਾ ਕੀਆ ਮੀਠਾ ਲਾਗੈ ੴ ੴ ਹਰਿ ਨਾਮੁ ਪਦਾਰਥ ਨਾਨਕ ਮਾਂਗੈ ੴ
Read More
ਇੱਕ ਸਤਿਗੁਰ ਨਾਨਕ ਆ ਜਿਹੜਾ ਦੇ ਕੇ ਕਦੇ ਉਧਾਰ ਨੀ ਮੰਗਦਾ ਵਾਹਿਗੁਰੂ ਜੀ🙏
Read More
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇਂ ਸਰਬੱਤ ਦਾ ਭਲਾ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਿਰ...
Read More
ਬਾਬਾ ਦੀਪ ਸਿੰਘ ਸ਼ੂਰਵੀਰ ਬਲਵਾਨ , ਧਰਮ ਲਈ ਦਿੱਤਾ ਸੀਸ ਕੁਰਬਾਨ । ਖੰਡੇ ਦੀ ਧਾਰ...
Read More
12 ਫਰਵਰੀ 2023 ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ...
Read More