→
ਕਕਾਰਾਂ ਦੀ ਲੋੜ
ਕਕਾਰਾਂ ਦੀ ਲੋੜ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਛਡਣ ਤੋ ਬਾਅਦ ਜਦ ਮਾਲਵੇ ਚ ਵਿਚਰਦੇ ਸੀ ਤਾਂ ਮਾਲਵੇ ਦੀ ਸ਼ਾਨ ਭਾਈ ਦਾਨ ਸਿੰਘ ਵਿਸ਼ੇਸ ਕਰਕੇ ਸੇਵਾ ਚ ਹਾਜਰ ਰਹੇ। ਇਕ...



ਇਤਿਹਾਸ – ਬਾਬਾ ਬਕਾਲਾ ਸਾਹਿਬ ਜੀ
ਬਾਬਾ ਬਕਾਲਾ" ਜਿਸਦੇ ਕਿਸੇ ਸਮੇਂ ਬਿਆਸ ਦਰਿਆ ਬਿਲਕੁਲ ਨਾਲ ਖਹਿਕੇ ਵਗਦਾ ਸੀ ਇਕ ਛੋਟਾ ਜਿਹਾ ਨਗਰ ਸੀ , ਮਾਝੇ ਦੇਸ਼ ਦਾ । ਬਿਆਸ ਦਰਿਆ ਦੇ ਪਾਣੀ ਦੀਆਂ ਰੌਣਕਾਂ , ਚਿੜੀ...

25 ਮਾਰਚ ਦਾ ਇਤਿਹਾਸ – ਸ਼ਹੀਦੀ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ
ਸ਼ਹੀਦ ਅਰਬੀ ਸ਼ਬਦ ਤੋਂ ਪੈਦਾ ਹੋਇਆ ਹੈ ਜਿਸਦਾ ਅਰਥ ਹੈ: ਗਵਾਹੀ ਅਤੇ ਲੋਕਾਈ ਹਿਤ ਦੇ ਕਿਸੇ ਕਾਜ਼ ਲਈ ਮਰਨ ਵਾਲੇ ਲਈ ਵਰਤਿਆ ਜਾਂਦਾ ਹੈ। ਇਸਲਾਮੀ ਫ਼ਿਰਕੇ ਵਿੱਚ ਸ਼ਹੀਦ ਤੋਂ ਮੁਰਾਦ...

ਅਰਦਾਸ ਦਾ ਸੰਪੂਰਨ ਇਤਿਹਾਸ (ਭਾਗ 2)- ਜਰੂਰ ਪੜ੍ਹੋ
ਬਾਬਾ ਬੰਦਾ ਸਿੰਘ ਜੀ ਜਥੇ ਵਿੱਚ ਕੁੱਝ ਆਪਸੀ ਫੁੱਟ ਪੈ ਗਈ ਸੀ ਅਤੇ ਕੁੱਝ ਸਿੰਘ ਉਹਨਾਂ ਤੋਂ ਬਾਗੀ ਹੋ ਕੇ ਚੱਲ ਰਹੇ ਸੀ,ਉਹਨਾਂ ਨੂੰ ਆਪਸੀ ਫੁੱਟ ਕਰਕੇ ਬਹੁਤ ਸੱਟ ਪਹੁੰਚੀ...



ਇਤਿਹਾਸ – ਬੀਬੀ ਅਮਰੋ ਜੀ
ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਇਕ ਮਿਸ਼ਾਲ ਦਾ ਕੰਮ ਕੀਤਾ ਜਿਸ ਪਾਸੋਂ ਲੋਅ ਲੈ ਕੇ ਉਹ ਪੁਰਸ਼ ਚੰਦ ਨਿਆਈਂ ਹੋ ਲੋਕਾਂ ਨੂੰ ਲੋਅ ਵੰਡਣ ਲੱਗ ਪਿਆ...

ਇਤਿਹਾਸ – ਗੁਰਦੁਆਰਾ ਮੰਜੀ ਸਾਹਿਬ ਜੀ – ਮਨੀਮਾਜਰਾ
ਸ਼੍ਰੀ ਗੁਰੂ ਹਰਿ ਰਾਏ ਜੀ ਦੇ ਸਪੁੱਤਰ ਸ਼੍ਰੀ ਰਾਮ ਰਾਏ ਜੀ ਦੀ ਧਰਮ ਪਤਨੀ ਮਾਤਾ ਰਾਜ ਕੌਰ ਜੀ ਨੇ ਦੇਹਰਾਦੂਨ ਤੋਂ ਆਪਣੇ ਪਤੀ ਰਾਮ ਰਾਏ ਜੀ ਤੋਂ ਨਾਰਾਜ਼ ਹੋ ਕੇ...

ਦੋਵਾਂ ਸੰਤਾਂ ਵਿਚ ਕੀ ਫਰਕ ਹੈ
ਚੰਡੀਗੜ੍ਹ ਦੇ ਰਹਿਣ ਵਾਲਾ ਇਕ ਸੀਨੀਅਰ ਪੱਤਰਕਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗੱਲ ਕਰਦਿਆਂ ਇਕ ਘਟਨਾ ਦਾ ਜ਼ਿਕਰ ਅਕਸਰ ਕਰਦਾ ਹੈ ਕਿ “ਧਰਮ ਯੁੱਧ ਮੋਰਚੇ ਦੌਰਾਨ ਦੁਨੀਆ ਭਰ ਦੀਆਂ ਪ੍ਰਮੁੱਖ...



ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ
ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ...

21 ਫਰਵਰੀ ਦਾ ਇਤਿਹਾਸ – ਜੈਤੋ ਦਾ ਮੋਰਚਾ
ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ ਪੌਣੇ ਦੋ ਸਾਲ...

27 ਸਤੰਬਰ ਜੋਤੀ ਜੋਤਿ ਦਿਹਾੜਾ (1539ਈ:) ਧੰਨ ਗੁਰੂ ਨਾਨਕ ਦੇਵ ਜੀ
ਉਦਾਸੀਆਂ (ਯਾਤਰਾ) ਤੋ ਬਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਟਿਕ ਗਏ। ਜੀਵਨ ਦੇ ਕਰੀਬ 18 ਸਾਲ ਏਥੇ ਰਹੇ , ਏਥੇ ਈ ਹਲ ਵਾਹਿਆ ਖੇਤੀ ਕੀਤੀ। ਖੂਹ ਜੋਏ ਇੱਥੇ...



ਇਤਿਹਾਸ ਮਹਾਰਾਣੀ ਜਿੰਦਾਂ
ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸ੍ਰ. ਮੰਨਾ ਸਿੰਘ ਔਲਖ਼ ਜ਼ਿੰਮੀਦਾਰ ਪ੍ਰਵਾਰ ਵਿਚ 1817 ਨੂੰ ਹੋਇਆ। ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ...

ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਅਤੇ ਸ਼੍ਰੀ ਗੋਇੰਦਵਾਲ ਸਾਹਿਬ, ਜਿਲਾ ਤਰਨਤਾਰਨ ਦਾ ਕੀ ਇਤਹਾਸ ਹੈ ?
ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਅਤੇ ਸ਼੍ਰੀ ਗੋਇੰਦਵਾਲ ਸਾਹਿਬ, ਜਿਲਾ ਤਰਨਤਾਰਨ ਦਾ ਕੀ ਇਤਹਾਸ ਹੈ ? ਗੁਰਦੁਆਰਾ “ਗੋਇੰਦਵਾਲ ਸਾਹਿਬ” ਉਹ ਪਵਿਤਰ ਸਥਾਨ ਹੈ, ਜੋ ਕਿ “ਤੀਸਰੇ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ...

ਰੂਮ ਦਾ ਵਕੀਲ ਸਤਵੇਂ ਪਾਤਸ਼ਾਹ ਨੂੰ ਮਿਲਿਆ
ਰੂਮ ਦੇ ਬਾਦਸ਼ਾਹ ਨੇ ਕਿਸੇ ਖਾਸ ਕੰਮ ਲਈ ਇਕ ਵਕੀਲ ਦਿੱਲੀ ਭੇਜਿਆ ਵਕੀਲ ਕੁਝ ਸਮਾਂ ਦਿੱਲੀ ਰਹਿਣ ਤੋਂ ਬਾਅਦ ਵਾਪਸ ਮੁੜਦਿਆਂ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੀਰਤਪੁਰ ਸਾਹਿਬ ਆਇਆ...



ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ – ਭਾਗ 1
ਆਉ ਆਪਾ ਵੀ ਅੱਜ ਤੋ 10 ਕੁ ਦਿਨ ਦੇ ਇਤਿਹਾਸ ਰਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ ਜੀ । ਭਾਗ 1 ਮੁਹੰਮਦ ਲਤੀਫ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ...

ਵੈਦਾ ਦਾ ਵੈਦ (ਭਾਗ-2)
ਵੈਦਾ ਦਾ ਵੈਦ (ਭਾਗ-2) ਗੁਰੂ ਬਾਬਾ ਜੀ ਅਜੇ 15 ਕ ਸਾਲਾਂ ਦੇ ਹੋਣਗੇ ਤਾਂ ਚੋਜ਼ੀ ਪ੍ਰੀਤਮ ਜੀ ਬਹੁਤ ਚੁਪ ਰਹਿਣ ਲਗ ਪਏ, ਨਾ ਕਿਸੇ ਨਾਲ ਬੋਲਣਾ , ਨਾ ਹਸਣਾ, ਨਾ...

ਸ਼ਰਾਧ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਚਾਰ
*ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਇੱਕ ਸ਼ਰਧਾਲੂ ਸੀ, ਜਿਸ ਦਾ ਨਾਂਅ ਸੀ ਦੂਨੀ ਚੰਦ ਸੇਠ। ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਦੂਨੀ ਚੰਦ ਸੇਠ ਨੂੰ ਅਚਾਨਕ ਮਿਲਣਾ ਹੋਇਆ।...




  ‹ Prev Page Next Page ›