→
Sort Posts By
Newest
Most Relevant
Most Comments
Most Viewed
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੂਬਾ ਸਰਹੰਦ ਦੀ ਬੇਗਮ ਨੇ ਕੀਤੀ ਆਤਮ ਹੱਤਿਆ
*ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਬੇਗਮ (ਘਰਵਾਲੀ) ਜੈਨਬ ਜੀ ਨੇ ਵੀ ਮਹਿਲ ਦੀ ਸ਼ਤ ਤੋ ਛਾਲ ਮਾਰ ਕੇ ਕੇ ਆਤਮ ਹੱਤਿਆ ਕਰ...
ਬਾਜ ਸਿੰਘ – ਜਰੂਰ ਪੜਿਓ ਵਾਹਿਗੁਰੂ ਜੀ
ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਾਅਦ, ਜਦ ਸਿੰਘਾਂ ਦੀ ਵਾਰੀ ਆਈ ਤਾਂ ਫਰੁਖਸ਼ੀਅਰਨੇ ਕਿਹਾ, ਇਨ੍ਹਾਂ ਵਿਚ ਮੈ ਇੱਕ ਬਾਜ਼ ਸਿੰਘ ਨਾ ਸੁਣਿਆ ਹੈ, ਉਸ ਨੂੰ ਪੇਸ਼ ਕਰੋ. ਸਿਪਾਹੀ...
ਇਤਿਹਾਸ – ਬਾਬਾ ਬੋਤਾ ਸਿੰਘ ਜੀ ਸ਼ਹੀਦ , ਬਾਬਾ ਗਰਜਾ ਸਿੰਘ ਜੀ ਸ਼ਹੀਦ
ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਵਿੱਚ ਬਾਬਾ ਬੋਤਾ ਸਿੰਘ ਜੀ...
ਲਾਵਾਂ ਦਾ ਪਹਿਲਾ ਉਪਦੇਸ਼
ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਲਾਵ ਚ ਪਹਿਲਾ ਉਪਦੇਸ਼ ਏ ਬਖਸ਼ਦੇ ਨੇ, ਗੁਰਬਾਣੀ ਨੂੰ ਦ੍ਰਿੜ ਕਰਨਾ ਗੁਰਬਾਣੀ ਦੇ ਰਸੀਏ ਬੰਨਣਾ ਕਿਉਂਕਿ ਗੁਰਬਾਣੀ ਤੋਂ ਹੀ ਧਰਮ ਦ੍ਰਿੜ੍ਹ ਹੋਣਾ ਹੈ, ਪਾਪਾਂ ਦੀ...
22 ਵਾਰਾਂ – ਭਾਗ 20
17. ਗੂਜਰੀ ਕੀ ਵਾਰ ਮਹਲਾ ੫ ‘ਗੂਜਰੀ’ ਇਕ ਪੁਰਾਤਨ ਰਾਗ ਹੈ। ਇਸ ਦਾ ਸੁਰਾਤਮਕ ਸਰੂਪ ਕਰੁਣਾ ਰਸ ਦਾ ਧਾਰਨੀ ਹੈ ਜਿਸ ਕਰਕੇ ਇਹ ਗੰਭੀਰ ਪ੍ਰਕਿਰਤੀ ਦੀਆਂ ਭਗਤੀ-ਭਾਵ ਵਾਲੀਆਂ ਰਚਨਾਵਾਂ ਦੇ...
ਪੰਥ ਲਈ ਉੱਜੜੇ ਘਰਾਂ ਦੀ ਦਾਸਤਾਨ
【ਸ਼ਹੀਦ ਭਾਈ ਬਲਦੇਵ ਸਿੰਘ ਜੇਠੂਵਾਲ】 ਸ਼ਹੀਦ ਭਾਈ ਬਲਦੇਵ ਸਿੰਘ ਆਹਲੂਵਾਲੀਆ ਆਪਣੇ ਖੇਤਾਂ ਵਿਚ ਹਲ੍ਹ ਵਾਹ ਰਹੇ ਸਨ,ਜਦੋਂ ਉਹਨਾਂ ਨੂੰ ਖ਼ਬਰ ਮਿਲੀ ਕਿ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ...
14 ਸਤੰਬਰ – ਚੰਦੋ ਕਲਾਂ ਕਾਂਡ (1981)
9 ਸਤੰਬਰ 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ। 12 ਸਤੰਬਰ ਨੂੰ ਅਖ਼ਬਾਰ ਚ ਪੰਜਾਬ ਸਰਕਾਰ ਵੱਲੋਂ ਬਿਆਨ ਛਪਿਆ ਕਿ ਲਾਲਾ ਜੀ ਦੇ ਕਤਲ ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ...
ਇਸ ਇਤਿਹਾਸ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ
ਹਰਿਆਣੇ ਦੇ ਜਾਟ ਆਬਾਦੀ ਵਾਲੇ ਇਲਾਕੇ ਨੂੰ ਬੜੀ ਸਾਜਿਸ਼ ਅਧੀਨ ਸਿੱਖਾਂ ਨਾਲੋ ਤੋੜ ਕੇ ਵੱਖ ਕੀਤਾ ਗਿਆ ਅਤੇ ਫੇਰ ਹੁੱਕੇ ਨੂੰ ਜਾਟਾਂ ਦੀ ਪਛਾਣ ਬਣਾਕੇ ਓਹਨਾ ਦੇ ਸਿੱਖੀ ਚ ਪਰਤਣ...
ਇਤਿਹਾਸ – ਭਾਈ ਜੋਧ ਸਿੰਘ ਰਾਮਗੜੀਆ
ਅੱਜ ਮੈ ਉਸ ਇਤਿਹਾਸਕ ਅਸਥਾਨ ਦੀ ਜਾਣਕਾਰੀ ਦੇਣ ਲੱਗਾ ਜੋ ਸਾਡੇ ਵਿੱਚੋ ਬਹੁਤਿਆਂ ਨੂੰ ਸਾਇਦ ਹੀ ਪਤਾ ਹੋਵੇ । ਉਹ ਅਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ...
ਇਤਿਹਾਸ – ਸੱਯਦ ਸ਼ਾਹ ਜਾਨੀ
ਸੱਯਦ ਸ਼ਾਹ ਜਾਨੀ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਪੀੜ੍ਹੀ ਵਿਚੋਂ ਸੀ , ਸੱਚੇ ਮਾਰਗ ਦੀ ਤਲਾਸ਼ ਵਿਚ ਭਟਕ ਰਿਹਾ ਸੀ । ਉਸ ਨੂੰ ਰੌਸ਼ਨੀ ਦਾ ਤੇ ਪਤਾ ਸੀ ਪਰ ਰੌਸ਼ਨੀ...
ਸਾਖੀ – ਭਾਈ ਮੀਂਹਾ ਜੀ
ਇਸ ਤਰ੍ਹਾਂ ਵਿਚਰਦੇ ਹੋਏ ਕਈ ਥਾਂਈ ਚਰਨ ਪਾਂਦੇ ਗੁਰੂ ਜੀ ਧਮਧਾਣ ਪਹੁੰਚੇ। ਇਥੋਂ ਦੇ ਵਾਸੀ ਵੀ ਪਾਣੀ ਦੀ ਥੁੜ੍ਹ ਹੱਥੋਂ ਤ੍ਰਾਹ ਤ੍ਰਾਹ ਕਰਦੇ ਸਨ। ਗੁਰੂ ਜੀ ਨੇ ਪਿੰਡ ਦੇ ਚੌਧਰੀ...
ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ...
ਸਿੰਘ ਬਾਰਾਂ ਵਜੇ ਤੀਵੀਆਂ ਛੱਡਉਂਦੇ ਸੀ
ਗੱਲ ਸੁਣ ਓਏ ਦਿੱਲੀ ਦਿਆ ਕਵੀਆ ਸਿੰਘ ਬਾਰਾਂ ਵਜੇ ਤੀਵੀਆਂ ਛੱਡਉਂਦੇ ਸੀ ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ...
ਪੰਜ ਕਲਾ ਸ਼ਸਤਰ
ਸੰਗਤ ਜੀ ਕਲ ਆਪਾ ਪ੍ਰਸਾਦੀ ਹਾਥੀ ਬਾਰੇ ਸਾਂਝ ਪਾਈ ਸੀ ਅੱਜ ਉਹਨਾ ਹੋਰ ਕੁਝ ਵਸਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾ ਜੋ ਅਸਾਮ ਦਾ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ...
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 1
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਹਨ ਚਲੋ ਆਪਾ ਵੀ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ...
‹ Prev Page