→
Sort Posts By
Newest
Most Relevant
Most Comments
Most Viewed
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੁਝ ਗੱਲਾਂ – ਜਰੂਰ ਪੜ੍ਹੋ
ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇੱਕ ਇਤਿਹਾਸਕ ਘਟਨਾ ਹੈ। ਇਸ ਸੰਬੰਧੀ...
ਇਤਿਹਾਸ – ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ (ਅਕਾਲਗੜ੍ਹ) ਮੂਣਕ
ਸ਼ਹਿਰ ਮੂਣਕ ਜਿਸ ਦਾ ਪੁਰਾਣਾ ਨਾਮ ਅਕਾਲਗੜ੍ਹ ਹੈ, ਇਥੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ‘ਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਗੁਰੂ ਜੀ ਇਸ ਅਸਥਾਨ...
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।
ਗੁਰੂ ਅੰਗਦ ਸਾਹਿਬ ਮਹਾਰਾਜ ਦੇ ਲੰਗਰਾਂ ਵਿੱਚ ਇਕ ਭਾਈ ਮਾਹਣੇ ਨਾਮ ਦਾ ਸਿੱਖ ਸੇਵਾ ਬਹੁਤ ਕਰਦਾ ਸੀ । ਪਤਾ ਹੀ ਉਦੋਂ ਲੱਗਾ ਕਿ ਸੇਵਾ ਜਦ ਹਉਮੈ ਵਿਚ ਬਦਲ ਗਈ; ਜ਼ੁਬਾਨ...
ਛੋਟੇ ਸਾਹਿਬਜ਼ਾਦਿਆਂ ਦਾ ਸੱਚਾ ਵਾਰਸ – ਕਾਕਾ ਇੰਦਰਜੀਤ ਸਿੰਘ ਕਰਨਾਲ
21 ਸਤੰਬਰ 1960 ਦਾ ਬਹੁਤ ਦੁੱਖਦਾਈ ਇਤਿਹਾਸ ਸਾਰੇ ਜਰੂਰ ਪੜਿਓ ਅਖੀਰ ਤੱਕ ਜੀ । ਕਾਕਾ ਇੰਦਰਜੀਤ ਸਿੰਘ ਕਰਨਾਲ 1966 ਵਿੱਚ ਬੋਲੀ ਦੇ ਅਧਾਰ ‘ਤੇ ਪੰਜਾਬੀ ਸੂਬਾ ਹੋਂਦ ‘ਚ ਆਇਆ ਸੀ।...
ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਅਮ੍ਰਿਤਸਰ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ – ਜੀਵਨੀ ਪੜੋ ਜੀ
2 ਜੁਲਾਈ ਬਰਸ਼ੀ ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਰਾਜਾਸਾਂਸੀ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ । ਜੀਵਨੀ ਪੜੋ ਜੀ। ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ...
ਗੁਰੂ ਕੇ ਲੰਗਰ ਦੇ ਭਾਂਡੇ ਮਾਂਜਣ ਦੀ ਮਹੱਤਤਾ
ਗੁਰੂ ਸਹਿਬਾਨ ਐਸੇ ਬੰਦੇ ਨਹੀਂ ਲੱਭਿਆ ਕਰਦੇ ਸਨ ਜਿਹਨਾਂ ਦਾ ਰਾਜਸੀ ਪ੍ਰਤਾਪ ਹੋਵੇ ਜਾਂ ਜਿਨ੍ਹਾਂ ਪਾਸ ਮਾਇਆ ਬਹੁਤੀ ਹੋਵੇ ,ਉਹ ਬੇਗਰਜ ਸੇਵਕ ਲੱਭਦੇ ਸਨ ਜਾਂ ਅਜਿਹੇ ਸੇਵਕਾਂ ਨੂੰ ਉਹ ਆਪ...
ਸੰਖੇਪ ਇਤਿਹਾਸ – ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਸ਼ਹੀਦ , ਬਾਬਾ ਗਰਜਾ ਸਿੰਘ ਜੀ ਸ਼ਹੀਦ
1796 ਵਿੱਚ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਚ ਬਾਬਾ ਬੋਤਾ...
ਸਾਖੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਇਆ ਨੇ ਇਸਤਰੀ ਦਾ ਰੂਪ ਧਾਰ ਕੇ ਆਉਣਾ
ਇਕ ਦਿਨ ਗੁਰੂ ਮਹਾਰਾਜ ਜੀ ਰਾਵੀ ਦੇ ਕਿਨਾਰੇ ਤੇ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਤਾਂ ਏਨੇ ਨੂੰ ਇਕ ਇਸਤਰੀ ਅਤੀ ਸੁੰਦਰ,ਗਹਿਣਿਆਂ ਨਾਲ ਸਜੀ ਹੋਈ, ਬਿਜਲੀ ਜਿਹੇ ਪ੍ਰਕਾਸ਼ ਵਾਲੀ ਗੁਰੂ...
ਸਾਖੀ ਗੁਰੂ ਗੋਬਿੰਦ ਸਿੰਘ ਜੀ – ਭਾਲੂ ਨੂੰ ਮੁਕਤੀ ਪ੍ਰਦਾਨ
(ਇਨਸਾਨ ਨੂੰ ਸੇਵਾ ਕਰਦੇ ਸਮਾਂ ਵੀ ਸ਼ਾਂਤ ਭਾਵ ਅਤੇ ਪ੍ਰੇਮ ਭਾਵ ਵਲੋਂ ਸੇਵਾ ਕਰਣੀ ਚਾਹੀਦੀ ਹੈ। ਸੇਵਾ ਕਰਦੇ ਸਮਾਂ ਕਿਸੇ ਨੂੰ ਅਪਸ਼ਬਦ ਵੀ ਨਹੀਂ ਬੋਲਣੇ ਚਾਹੀਦਾ ਹਨ, ਵਰਨਾ ਸੇਵਾ ਫਲੀਭੂਤ...
29 ਮਾਰਚ ਦਾ ਇਤਿਹਾਸ – ਭਾਈ ਨੰਦ ਲਾਲ ਜੀ
29 ਮਾਰਚ 1682 ਨੂੰ ਭਾਈ ਨੰਦ ਲਾਲ ਜੀ ਔਰੰਗਜ਼ੇਬ ਤੋ ਜਾਨ ਬਚਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ ਸੀ । ਆਉ ਸੰਖੇਪ ਝਾਤ ਮਾਰੀਏ...
ਰਾਇ ਬੁਲਾਰ ਮੁਹੰਮਦ ਭੱਟੀ
ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ...
ਇਤਿਹਾਸ – ਬਾਬਾ ਬਚਿੱਤਰ ਸਿੰਘ ਜੀ ਦੁਆਰਾ ਹਾਥੀ ਨੂੰ ਮਾਰਨਾ
ਵਿਸ਼ਵ ਦੇ ਇਤਿਹਾਸ ਦਾ ਸਭ ਤੋਂ ਵਿਲੱਖਣ ਮੁਕਾਬਲਾ ਜਿਹੜਾ ਕਦੇ ਨਹੀਂ ਸੁਣਿਆ ਗਿਆ ੳਹ ਸੀ ਬਾਬਾ ਬਚਿੱਤਰ ਸਿੰਘ ਜੀ ਦੁਆਰਾ ਹਾਥੀ ਨੂੰ ਮਾਰਨਾ! ਇਤਿਹਾਸ ਵਿੱਚ ਲਿਖਿਆ ਹੈ ਕਿ ਮੁਗਲਾਂ ਨੇ...
ਜਦੋਂ ਸਿੱਖ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ
ਜਦੋਂ ਸਿੱਖ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ… ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ...
ਸ਼ਹੀਦੀ ਮਿਸਲ
ਸ਼ਹੀਦੀ ਮਿਸਲ ਦੇ ਜਥੇਦਾਰ ਬਾਬਾ ਕਰਮ ਸਿੰਘ ਨੇ 11 ਦਸੰਬਰ 1773 ਦੇ ਦਿਨ ਨਨੌਤਾ ਤੇ ਹਮਲਾ ਕੀਤਾ ਉਥੋ ਦਾ ਨਵਾਬ ਬਹੁਤ ਜਾਲਮ ਸੀ ਤੇ ਲੋਕਾਂ ਤੇ ਬਹੁਤ ਅਤਿਆਚਾਰ ਕਰਦਾ ਸੀ...
22 ਵਾਰਾਂ – ਭਾਗ 16
9 ਗਉੜੀ ਕੀ ਵਾਰ ਮਹਲਾ ੪ ਭਾਰਤੀ ਸੰਗੀਤ ਗ੍ਰੰਥਾਂ ਵਿਚ ‘ਗਉੜੀ’ ਨੂੰ ਗਉਰੀ, ਗੌਰੀ, ਗਵਰੀ, ਗੌੜੀ ਆਦਿ ਨਾਮਾਂ ਨਾਲ ਲਿਖਿਆ ਗਿਆ ਹੈ। ਪ੍ਰਾਚੀਨ ਰਾਗ ਹੋਣ ਕਰਕੇ ਇਸ ਰਾਗ ਦੇ ਕਈ...
ਇਤਿਹਾਸ ਜੋ 90% ਸੰਗਤਾਂ ਨਹੀਂ ਜਾਣਦੀਆਂ – ਜਰੂਰ ਪੜ੍ਹੋ
ਪੂਰੇ ਗੁਰੂ ਦਾ ਜੀਵਨ ਅਸੀ ਅਧੂਰੇ ਕਿਵੇ ਲਿਖ ਸਕਦੇ ਹਾ , ਗੁਰੂ ਨਾਨਕ ਸਾਹਿਬ ਜੀ ਅਧੂਰਿਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਜੇ ਆਪਣੀ ਉਸਤਤਿ ਲਿਖਵਾ ਲੈਣ ਤਾਂ ਇਹ ਉਹਨਾਂ...
‹ Prev Page
Next Page ›