→
Sort Posts By
Newest
Most Relevant
Most Comments
Most Viewed
ਇਤਿਹਾਸ 15 ਨਵੰਬਰ – ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਗੁਰਗੱਦੀ ਦਿਵਸ
15 ਨਵੰਬਰ ਗੁਰੂ ਗ੍ਰੰਥ ਸਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ...
ਮੋਰਚਾ ਫਤਹਿ
ਮੋਰਚਾ ਫਤਹਿ (1935/36) 1 ਦਸੰਬਰ 1935 ਨੂੰ ਸਿੱਖਾਂ ਤੇ ਮੁਸਲਮਾਨਾਂ ਚ ਥੋੜ੍ਹਾ ਜਿਹਾ ਝਗੜਾ ਹੋਇਆ, ਜਿਸ ਕਰਕੇ ਧਾਰਾ 144 ਲਾਕੇ ਨਾਲ ਹੀ ਅੰਗਰੇਜ ਸਰਕਾਰ ਨੇ 2 ਦਸੰਬਰ ਨੂੰ ਸਿੱਖਾਂ ਦੇ...
ਇਤਿਹਾਸ – ਗੁਰਦੁਆਰਾ ਦਮਦਮਾ ਸਾਹਿਬ ਜੀ – ਦਿੱਲੀ
ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ 1707 ਨੂੰ ਹੋਈ ਮੁਲਾਕਾਤ ਦੀ ਯਾਦ ਵਿਚ ਸੁਸ਼ੋਭਿਤ ਹੈ। ਬਹਾਦਰ ਸ਼ਾਹ ਦੇ ਦਿੱਲੀ ਤਖ਼ਤ ਉਪਰ ਕਾਬਜ਼ ਹੋਣ...
ਗੁਰਦੁਆਰਾ ਛੇਂਵੀ ਪਾਤਸ਼ਾਹੀ – ਪੀਲੀਭੀਤ
ਪੀਲੀਭੀਤ ਦੇ ਨਜ਼ਦੀਕ ਪਿੰਡ ਕਰਾ ਸੀ , ਕਰੇ ਦੇ ਨਾਲ ਨਦੀ ਹੈ ਇਥੋਂ ਦੇ ਰਾਜਾ ਬਾਜ ਬਹਾਦਰ ਸੀ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲਿਆਂਦਾ ਸੀ। ਗੁਰੂ ਜੀ ਨੇ ਇਥੇ...
ਗੁਰੂ ਨਾਨਕ ਸਾਹਿਬ ਜੀ ਤੇ ਭਾਈ ਸੰਗਤੀਆ ਜੀ
ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਅੱਚਲ ਬਟਾਲੇ ਨਗਰ ਵਿੱਚ ਸਾਡੇ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀ । ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਬਟਾਲੇ ਨਗਰ ਵਿੱਚ ਆਉਦੇ ਜਾਂਦੇ ਸਨ...
ਗੁਰੂ ਅਰਜਨ ਦੇਵ ਜੀ ਜੀਵਨ ਤੇ ਸ਼ਹਾਦਤ
ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਰਚੇਤਾ, ਨਾਮ ਬਾਣੀ ਵਿਚ ਵਿਲੀਨ, ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ-ਸ੍ਰੀ ਗੁਰੂ ਅਰਜਨ ਦੇਵ ਜੀ,...
ਬਦ ਅਸੀਸ ਦਾ ਅਸਰ – ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਸੰਬਧਿਤ ਸਾਖੀ
ਗਰਮੀਆਂ ਦੇ ਦਿਨਾਂ ਵਿੱਚ ਅਕਸਰ ਹੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਆਪਣੀ ਝੋਂਪੜੀ ਵਿਚੋਂ ਬਾਹਰ ਅੰਬ ਦੀ ਛਾਂ ਹੇਠ ਬੈਠ ਕੇ ਨਾਮ ਜਪਿਆ ਕਰਦੇ। ਆਉਂਦੇ ਜਾਂਦੇ ਪ੍ਰੇਮੀ ਬਾਬਾ...
ਮਾਛੀਵਾੜਾ ਭਾਗ 5
ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ...
ਲਾਵਾਂ ਦਾ ਪਹਿਲਾ ਉਪਦੇਸ਼
ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਲਾਵ ਚ ਪਹਿਲਾ ਉਪਦੇਸ਼ ਏ ਬਖਸ਼ਦੇ ਨੇ, ਗੁਰਬਾਣੀ ਨੂੰ ਦ੍ਰਿੜ ਕਰਨਾ ਗੁਰਬਾਣੀ ਦੇ ਰਸੀਏ ਬੰਨਣਾ ਕਿਉਂਕਿ ਗੁਰਬਾਣੀ ਤੋਂ ਹੀ ਧਰਮ ਦ੍ਰਿੜ੍ਹ ਹੋਣਾ ਹੈ, ਪਾਪਾਂ ਦੀ...
ਸਿਮਰਨ ਤੋਂ ਬਿਨਾ ਸਭ ਜਪ ਤਪ ਫੋਕਟ
ਕਰਤਾਰਪੁਰ (ਬਿਆਸ) ਵਿਚ ਇਕ ਜਟੂ ਨਾਮ ਦਾ ਸਾਧੂ ਸੀ। ਉਹ ਪੰਜ ਧੂਣੀਆਂ ਬਾਲਕੇ ਤਪਸਿਆ ਕਰਦਾ ਸੀ, ਇਸ ਕਰਕੇ ਸਾਰੇ ਉਸਨੂੰ ਤਪਾ ਜੀ ਕਹਿ ਬਲਾਉਂਦੇ ਸਨ। ਉਸਨੂੰ ਤਪ ਕਰਦੇ ਖਪਦੀਆਂ ਕਈ...
ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ
ਮਿਤੀ 07- ਸਤੰਬਰ -2022 ਨੂੰ ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲਗਾਈ ਗਈ ਹੈ। ਆਓ ਸੰਖੇਪ ਵਿੱਚ ਪੜ੍ਹੀਏ ਕੌਣ ਸਨ ਭਾਈ ਦਾਨ ਸਿੰਘ। ਜਿਸ...
ਸਾਖੀ- ਪਤੀ ਦੀ ਆਗਿਆਕਾਰਣ ਸੁਹਾਗਣ
ਜੋ ਇਸਤ੍ਰੀਆਂ ਆਪਣੇ ਜਤ, ਸਤ, ਇਖ਼ਲਾਕ ਵਿਚ ਪੂਰਨ ਰਹਿੰਦੀਆਂ ਹਨ, ਉਹਨਾਂ ਉਪਰ ਉਹਨਾਂ ਦੇ ਪਤੀ ਦੀ ਪੂਰਨ ਪ੍ਰਸੰਨਤਾ ਹੁੰਦੀ ਹੈ ਤੇ ਨਾਲ ਹੀ ਉਹਨਾਂ ਨੂੰ ਸੰਸਾਰ ਵਿਚ ਮਾਣ ਸਤਿਕਾਰ ਵੀ...
ਭਾਈ ਮੱਖਣ ਸ਼ਾਹ ਲੁਬਾਣਾ ਦਾ ਪੁਰਾਤਨ ਇਤਿਹਾਸ ਪੜੋ ਜੀ
ਲੁਬਾਣੇ ਕੌਣ ਸਨ ਇਹ ਨਾਮ ਕਿਵੇ ਮਸਹੂਰ ਹੋਇਆ ਜਿਹੜੇ ਵਪਾਰੀ ਲਵਣ ( ਲੂਣ ) ਦਾ ਵਪਾਰ ਕਰਦੇ ਸਨ ਇਹਨਾ ਨੂੰ ਹੌਲੀ ਹੌਲੀ ਲੋਕ ਲੁਬਾਣੇ ਆਖਣ ਲੱਗ ਪਏ । ਇਹ ਲੁਬਾਣੇ...
ਜੈਕਾਰਾ ਕੀ ਹੈ ?
ਜੈਕਾਰਾ ਕੋਈ ਰਸਮੀ ਬੋਲਾ ਨਹੀਂ ਜੋ ਆਮ ਸਮਝ ਲੈਂਦੇ ਨੇ ਜੈਕਾਰਾ ਸੱਚ ਦੀ ਆਵਾਜ਼ ਹੈ ਏ ਸਦਾ ਸਤਿ ਤੇ ਅਕਾਲੀ ਬੋਲਾ ਹੈ ਜਿਸ ਉਪਰ ਕਾਲ ਦਾ ਪ੍ਰਭਾਵ ਨਹੀ ਹਾਂ ਜੈਕਾਰੇ...
ਵੱਡਾ ਘੱਲੂਘਾਰਾ
ਅੱਜ ਦੇ ਦਿਨ ਹੀ 11 ਰਜਬ 1175 ਹਿਜਰੀ ਮੁਤਾਬਿਕ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਛੇਵੇਂ ਹਮਲੇ ਸਮੇਂ ਮਲੇਰਕੋਟਲਾ ਦੇ ਨੇੜੇ ਕੁੱਪ ਰਹੀੜੇ ਦੇ ਮੈਦਾਨ ਵਿੱਚ ਸਿੱਖ ਕੌਮ...
ਇਤਿਹਾਸ – ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ, ਯਮੁਨਾਨਗਰ (ਹਰਿਆਣਾ)
ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ, ਯਮੁਨਾਨਗਰ (ਹਰਿਆਣਾ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਹ ਅਸਥਾਨ ਜ਼ਿਲ੍ਹਾ ਯਮੁਨਾਨਗਰ ਅਤੇ ਜ਼ਿਲ੍ਹਾ ਕੁਰੂਕਸ਼ੇਤਰ ਦੀ ਹੱਦ...
‹ Prev Page
Next Page ›