ਵਿਆਹ ਆਲੇ ਕਪੜੇ (ਭਾਗ -1)
ਵਿਆਹ ਆਲੇ ਕਪੜੇ (ਭਾਗ -1) ਗੁਰੂ ਬਾਬੇ ਦਾ ਵਿਆਹ ਹੋਇਆ 3 ਦਿਨਾਂ ਬਾਦ ਬਰਾਤ ਵਾਪਸ ਆਈ , ਬਾਬੇ ਕਾਲੂ ਨੇ ਹੋਲੀ ਹੋਲੀ ਸਾਰੇ ਪ੍ਰੋਹਣਿਆਂ ਨੂੰ ਭਾਜੀ (ਮਠਿਆਈ) ਦੇ ਦੇ ਕੇ...



ਜਾਣੋ ਇਤਿਹਾਸ – ਗੁਰਦੁਆਰਾ ਬਿਬਾਨਗੜ੍ਹ ਸਾਹਿਬ
ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਗੁਰੂ ਸਾਹਿਬਾਨ ਦੀ ਯਾਦ ‘ਚ ਕਈ ਗੁਰਧਾਮ ਮੌਜੂਦ ਹਨ। ਇਨ੍ਹਾਂ ‘ਚੋਂ...

ਇਤਿਹਾਸ – ਮਾਈ ਜੱਸੀ ਜੀ
ਆਗਰੇ ਵਿਚ ਮਾਈ ਜੱਸੀ ਨਾਂ ਦੀ ਇਕ ਔਰਤ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਸੱਚਾ ਮਾਰਗ ਭਗਤੀ ਦਾ ਦੱਸਿਆ ਸੀ , ਰਹਿੰਦੀ ਸੀ ।ਮਾਈ ਜੱਸੀ ਜੀ...

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਬਾਲ ਜੰਗ ਵਿਚ ਜਿੱਤ
ਨਕਲੀ ਬਾਲ ਯੁਧ ਕਿੰਨਾ ਚਿਰ ਚਲਦਾ ਰਿਹਾ। ਕਦੀ ਇਕ ਟੋਲੀ ਦਾ ਹੱਥ ਉੱਚਾ ਹੋ ਜਾਂਦਾ, ਕਦੀ ਦੂਜੀ ਦਾ। ਪਰ ਕੋਈ ਵੀ ਟੋਲੀ ਮੈਦਾਨ ਛੱਡ ਕੇ ਭੱਜਣ ਨੂੰ ਤਿਆਰ ਨਹੀਂ ਸੀ।...



ਇਤਿਹਾਸ – ਗੁਰਦੁਆਰਾ ਡੇਰਾ ਚਾਹਲ (ਪਾਕਿਸਤਾਨ)
ਬੇਬੇ ਨਾਨਕੀ ਜੀ ਦਾ ਜਨਮ ਪਿੰਡ ਡੇਰਾ ਚਾਹਲ (ਪਾਕਿਸਤਾਨ) ਆਪਣੇ ਨਾਨਾ ਬਾਈ ਰਾਮਾ ਜੀ ਦੇ ਘਰ ਸੰਨ 1464 ਵਿੱਚ ਹੋਇਆ। ਨਾਨਕੇ ਪਰਿਵਾਰ ਵਿੱਚ ਜਨਮ ਲੈਣ ਵਾਲ਼ੀ ਬੱਚੀ ਦਾ ਨਾਮ ਨਾਨਕੇ...

ਸ਼ਹਾਦਤ ਦਾ ਸਮਾਂ
ਸ਼ਹਾਦਤ ਦਾ ਸਮਾਂ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੌਰ ਚ ਜਾਲਮ ਉਬਲਦੀ ਦੇਗ ਚ ਬਿਠਾਉਣ ਲੱਗੇ ਤਾਂ ਸਤਿਗੁਰੂ ਜੀ ਆਪ ਚੱਲ ਕੇ ਦੇਗ ਕੋਲ ਗਏ ਤੇ ਆਪ ਦੇਗ...

ਬੀਬੀ ਸੰਤੀ ਬੁਤਾਲਾ – ਜਾਣੋ ਇਤਿਹਾਸ
ਬੀਬੀ ਸੰਤੀ ਜੀ ਉਹ ਨਿਰਭੈ ਤੇ ਗੁਰੂ ਘਰ ਤੇ ਸ਼ਰਧਾ ਰੱਖਣ ਦੀ ਮਿਸਾਲ ਹੈ ਜਿਸ ਨੇ ਸਖੀ ਸਰਵਰੀਆਂ ਦੇ ਘਰ ਆ ਕੇ ਸੌਹਰੇ ਪ੍ਰਵਾਰ ਤੇ ਪਿੰਡ ਦੇ ਭਾਈਚਾਰੇ ਦੇ ਬਾਈਕਾਟ...



ਗਲਤ ਜਾਣਕਾਰੀ ਤੋ ਬਚੋ
ਗਲਤ ਜਾਣਕਾਰੀ ਤੋ ਬਚੋ ਕੁਝ ਵੀਰ ਅਜ 2 ਜਨਵਰੀ ਨੂੰ ਮੱਸੇ ਰੰਗੜ ਦਾ ਸਿਰ ਵੱਢਣ ਦੀ ਆ ਪੋਸਟ ਪਾ ਰਹੇ ਆ , ਪਿਛਲੇ ਸਾਲ ਵੀ ਏਦਾ ਸੀ। ਏ ਵੱਡੀ ਗਲਤੀ...

ਪਾਪੀ ਵਜੀਰ ਖਾਨ ਦੀ ਮੌਤ
ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ ਚੱਪੜ ਚਿੜੀ ਦੀ ਜੰਗ ਚ ਵਜੀਦੇ ਨੂੰ ਜਾਨੋਂ ਨਹੀ ਮਾਰਿਆ , ਸਹਿਕਦੇ ਹੋਏ ਨੂੰ ਫੜ ਲਿਆ। (ਡਾ ਗੰਡਾ ਸਿੰਘ ਵੀ ਲਿਖਦੇ ਆ ਬਾਬਾ ਬੰਦਾ...

ਬਹਾਦਰ ਬੀਬੀ ਅਨੂਪ ਕੌਰ ਸ਼ਹੀਦ – ਜਾਣੋ ਇਤਿਹਾਸ
ਪਿੰਡ ਜਲੂਪੁਰ ਖੇੜਾ ਜਿਹੜਾ ਕਿ ਰਈਏ ਤੋਂ ਚਾਰ ਕੁ ਮੀਲ ਤੇ ਸਥਿਤ ਹੈ । ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ...



ਸਾਖੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਭਾਈ ਆਦਮ ਜੀ
ਭਾਈ ਆਦਮ ਜੀ ਬਿੰਝੂ ਪਿੰਡ ਦੇ ਰਹਿਣ ਵਾਲੇ ਪੁੱਤਰ ਹੀਨ ਸਨ । ਉਹ ਆਪਣੀ ਪੁੱਤਰੀ ਅਤੇ ਇਸਤਰੀ ਸਮੇਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਆਏ। ਗੁਰੂ ਮਹਾਰਾਜ ਜੀ ਨੇ...

ਆ ਗਏ ਨੀ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ
ਹਮ ਲੈ ਜਾਣਹੁ ਪੰਥ ਉਚੇਰੋ! ਅੰਨਦਪੁਰ ਸਾਹਿਬ ਦੇ ਨੇੜੇ ਤੇੜੇ ਬਹੁਤਾ ਇਲਾਕਾ ਰੰਘੜਾਂ ਦਾ ਸੀ। ਕੇਰਾਂ ਦੀ ਗੱਲ ਹੈ ਕਿ ਸਿੱਖ ਸੰਗਤਾਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ...

ਸਿੱਖੀ ਦਾ ਮਨਸੂਰ
ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਤਾਂ ਉਹਨਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਬੇੈਠਾ ਕੇ ਜਦੋ ਜੱਲਾਦ ਭਾਈ ਸਾਹਿਬ ਜੀ ਦਾ...



ਇਤਿਹਾਸ – ਦਰਬਾਰ ਸਾਹਿਬ ਦੇ ਦਰਸ਼ਨ
ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਵਾਲੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਿਹਰ ਕੀਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ...

ਗੁਰਦੁਆਰਾ ਸ਼੍ਰੀ ਗੋਬਿੰਦ ਬਾਗ਼ ਸਾਹਿਬ – ਨਾਂਦੇੜ
ਇਸ ਪਵਿੱਤਰ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਅਤੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਹਨ। ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਅਨੁਸਾਰ ਦੇਹਧਾਰੀ...

ਇਤਿਹਾਸ – ਗੁਰਦੁਆਰਾ ਨਾਨਕ ਪਿਆਓ ਸਾਹਿਬ
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਕੰਦਰ ਲੋਧੀ ਦੇ ਸਮੇਂ ਮਾਨਵਤਾ ਦੇ ਸੁਧਾਰ ਲਈ ਪਹਿਲੀ ਪੂਰਬ ਦੀ ਯਾਤਰਾ ਕਰਦੇ ਹੋਏ ਲਗਭਗ ਸੰਨ 1506-1510 ਨੂੰ ਦਿੱਲੀ ਆਏ ਤਾਂ ਸਤਿਗੁਰੁ ਜੀ ਨੇ...




  ‹ Prev Page Next Page ›