→
Sort Posts By
Newest
Most Relevant
Most Comments
Most Viewed
ਬਹਾਦਰ ਬੀਬੀ ਅਨੂਪ ਕੌਰ ਸ਼ਹੀਦ – ਜਾਣੋ ਇਤਿਹਾਸ
ਪਿੰਡ ਜਲੂਪੁਰ ਖੇੜਾ ਜਿਹੜਾ ਕਿ ਰਈਏ ਤੋਂ ਚਾਰ ਕੁ ਮੀਲ ਤੇ ਸਥਿਤ ਹੈ । ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ...
ਸਿੱਖੀ ਦਾ ਮਨਸੂਰ
ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਤਾਂ ਉਹਨਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਬੇੈਠਾ ਕੇ ਜਦੋ ਜੱਲਾਦ ਭਾਈ ਸਾਹਿਬ ਜੀ ਦਾ...
ਜਾਣੋ ਇਤਿਹਾਸ – ਗੁਰਦੁਆਰਾ ਬਿਬਾਨਗੜ੍ਹ ਸਾਹਿਬ
ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਗੁਰੂ ਸਾਹਿਬਾਨ ਦੀ ਯਾਦ ‘ਚ ਕਈ ਗੁਰਧਾਮ ਮੌਜੂਦ ਹਨ। ਇਨ੍ਹਾਂ ‘ਚੋਂ...
ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ
ਬੇਨਤੀ ਹੈ ਇਹ ਇਤਿਹਾਸ ਥੋੜਾ ਲੰਮਾ ਹੈ ਜਰੂਰ ਟਾਇਮ ਕੱਢ ਕੇ ਪੂਰਾ ਪੜਿਉ ਤਹਾਨੂੰ ਪਤਾ ਲੱਗੇਗਾ ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ ਵਿੱਚ ,16 ਅਕਤੂਬਰ ਨੂੰ...
ਆ ਗਏ ਨੀ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ
ਹਮ ਲੈ ਜਾਣਹੁ ਪੰਥ ਉਚੇਰੋ! ਅੰਨਦਪੁਰ ਸਾਹਿਬ ਦੇ ਨੇੜੇ ਤੇੜੇ ਬਹੁਤਾ ਇਲਾਕਾ ਰੰਘੜਾਂ ਦਾ ਸੀ। ਕੇਰਾਂ ਦੀ ਗੱਲ ਹੈ ਕਿ ਸਿੱਖ ਸੰਗਤਾਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ...
ਪਾਪੀ ਵਜੀਰ ਖਾਨ ਦੀ ਮੌਤ
ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ ਚੱਪੜ ਚਿੜੀ ਦੀ ਜੰਗ ਚ ਵਜੀਦੇ ਨੂੰ ਜਾਨੋਂ ਨਹੀ ਮਾਰਿਆ , ਸਹਿਕਦੇ ਹੋਏ ਨੂੰ ਫੜ ਲਿਆ। (ਡਾ ਗੰਡਾ ਸਿੰਘ ਵੀ ਲਿਖਦੇ ਆ ਬਾਬਾ ਬੰਦਾ...
ਬਾਬਾ ਨਾਨਕ ਜੀ ਦਾ ਵਿਆਹ ਪੁਰਬ
22 ਸਤੰਬਰ ਨੂੰ ਬਟਾਲਾ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿੱਚ ਹਫ਼ਤੇ ਭਰ ਪਹਿਲਾਂ ਤੋਂ ਹੀ...
ਇਤਿਹਾਸ – ਮਾਈ ਜੱਸੀ ਜੀ
ਆਗਰੇ ਵਿਚ ਮਾਈ ਜੱਸੀ ਨਾਂ ਦੀ ਇਕ ਔਰਤ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਸੱਚਾ ਮਾਰਗ ਭਗਤੀ ਦਾ ਦੱਸਿਆ ਸੀ , ਰਹਿੰਦੀ ਸੀ ।ਮਾਈ ਜੱਸੀ ਜੀ...
ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ
ਮਿਤੀ 07- ਸਤੰਬਰ -2022 ਨੂੰ ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲਗਾਈ ਗਈ ਹੈ। ਆਓ ਸੰਖੇਪ ਵਿੱਚ ਪੜ੍ਹੀਏ ਕੌਣ ਸਨ ਭਾਈ ਦਾਨ ਸਿੰਘ। ਜਿਸ...
ਮੁਕਤਸਰ ਦੀ ਮਹਿਮਾ
ਮੁਕਤਸਰ ਦੀ ਮਹਿਮਾ ਸ੍ਰੀ ਮੁਕਤਸਰ ਸਾਹਿਬ ਓ ਸਥਾਨ ਆ , ਜਿਸ ਦੀ ਮਹਿਮਾ ਅਕਾਲ ਦੀ ਉਸਤਤਿ ਗਉਣ ਆਲੇ ਕਲਗੀਧਰ ਪਿਤਾ ਮਹਾਰਾਜ ਨੇ ਖੁਦ ਕੀਤੀ ਹੈ , ਜੋ ਸੂਰਜ ਪ੍ਰਕਾਸ਼ ਦਰਜ...
ਇਤਿਹਾਸ – ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋ ਭੇਜਿਆ ਜ਼ਫਰਨਾਮਾ ਪੜ੍ਹਨ ਤੋਂ ਬਾਅਦ 20 ਫਰਵਰੀ ਨੂੰ ਔਰੰਗਜ਼ੇਬ ਦੀ ਮੌਤ
20 ਫਰਵਰੀ 1707 ਨੂੰ ਔਰੰਗਜ਼ੇਬ ਦੀ ਮੌਤ ਹੋਈ ਉਸ ਨੇ ਜਦੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋ ਭੇਜਿਆ ਜ਼ਫਰਨਾਮਾਂ ਪੜ੍ਹਿਆ ਉਸ ਸਮੇ ਤੋ ਉਹ ਮੌਤ ਵੱਲ ਤੁਰ ਪਿਆ ਆਉ ਸੰਖੇਪ...
ਰਾਇ ਬੁਲਾਰ ਮੁਹੰਮਦ ਭੱਟੀ
ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ...
ਭਾਈ ਜੈਤਾ ਜੀ ਅੰਬਾਲੇ ਤੋ ਅਨੰਦਪੁਰ
ਸੂਰਜ ਚੜਣ ਤੋ ਪਹਿਲਾਂ ਭਾਈ ਜੈਤਾ ਜੀ ਸੀਸ ਲੈ ਕੇ ਅੰਬਾਲੇ ਤੋ ਅੱਗੇ ਚੱਲ ਪਏ ਚੱਲਦਿਆ ਹੋਇਆ ਪਿੰਡ ਨਾਭਾ ਪਹੁੰਚੇ ਜਿਥੇ ਤੀਜਾ ਪੜਾਅ ਕੀਤਾ ਇੱਥੇ ਇਕ ਫਕੀਰ ਦੀ ਕੁਟੀਆ ਦੇਖੀ...
ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ
11 ਅਗਸਤ 1740 ਨੂੰ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਕਬੋਕੀ ਮਾੜੀ ਵਾਲੇ ਸੂਰਮਿਆਂ ਨੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ...
ਨਰੈਣੂ ਮਹੰਤ
ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਸਿੱਖ ਕੌਮ ਅੰਦਰ ਬੇਹੱਦ ਸਤਿਕਾਰ ਵਾਲਾ ਸਥਾਨ ਹੈ।ਇਸ ਪਾਵਨ ਅਸਥਾਨ ਪ੍ਰਤੀ ਸਿੱਖਾਂ ਦੀ ਸ਼ਰਧਾ ਬਹੁਤ ਵੱਡੀ ਹੈ।ਇਸੇ ਸ਼ਰਧਾ...
ਸਾਖੀ ਬਾਬਾ ਅਟੱਲ ਰਾਇ ਜੀ
ਬਾਬਾ ਅਟੱਲ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਤੋਂ ਛੋਟੇ ਤੇ ਗੁਰੂ ਤੇਗ ਬਹਾਦਰ ਜੀ ਤੋਂ ਵੱਡੇ ਸਨ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼੍ਰੀ...
‹ Prev Page
Next Page ›