→
Sort Posts By
Newest
Most Relevant
Most Comments
Most Viewed
ਬਾਬੇ ਕਿਆਂ ਤੋਂ ……… ਬੱਬਰਾਂ ਦੀਆਂ ਬਹਿਕਾਂ ਤੱਕ
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਦ 22 ਮੰਜੀਆਂ ਥਾਪੀਆਂ ਤਾਂ 3-3, 4-4 ਪਿੰਡਾਂ ਦਾ ਇੱਕ ਸਾਂਝਾ ਕਿਰਤੀ ਪਰਿਵਾਰ ਨਿਯੁਕਤ ਕੀਤਾ ਜਾਂਦਾ ਜੋ "ਬਾਬੇ ਕੇ" ਕਰਕੇ ਜਾਣੇ ਜਾਂਦੇ । ਇਹ...
ਇਤਿਹਾਸ – ਗੁਰਦੁਆਰਾ ਕਰਹਾਲੀ ਸਾਹਿਬ ਡਕਾਲਾ (ਪਟਿਆਲਾ)
ਰਿਆਸਤੀ ਸ਼ਹਿਰ ਪਟਿਆਲਾ ਤੋਂ ਲਗਭਗ 22 ਕਿੱਲੋਮੀਟਰ ਦੂਰੀ ‘ਤੇ ਦੱਖਣ ਵੱਲ ਸਥਿਤ ਪਿੰਡ ਕਰਹਾਲੀ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਸੁਸ਼ੋਭਿਤ...
ਉਹ ਗੁਰਦੁਆਰਾ, ਜਿੱਥੇ ਨਾ ਤਾਂ ਗੋਲਕ ਹੈ ਅਤੇ ਨਾ ਹੀ ਲੰਗਰ ਪੱਕਦਾ ਹੈ, ਫਿਰ ਵੀ ਕੋਈ ਭੁੱਖਾ ਨਹੀਂ ਮੁੜਦਾ
ਸਿੱਖ ਧਰਮ ਵਿੱਚ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਹੈ. ਸਦੀਆਂ ਤੋਂ ਸਿੱਖ ਭਾਈਚਾਰਾ ਨਿਰਸਵਾਰਥ ਲੋਕਾਂ ਦੀ ਮਦਦ ਕਰਦਾ ਆ ਰਿਹਾ ਹੈ। ਜੇ ਤੁਸੀਂ ਭੁੱਖ ਨਾਲ ਤੜਪ ਰਹੇ ਹੋ ,...
ਭਗਤ ਕਬੀਰ ਜੀ ਜਨਮ ਦਿਹਾੜੇ ਤੇ ਵਿਸ਼ੇਸ਼
ਭਗਤ ਕਬੀਰ (1398-1518) ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ...
ਜਦੋਂ 4 ਜੂਨ 1984 ਨੂੰ ਤੋਪ ਦਾ ਪਹਿਲਾ ਗੋਲਾ ਲਁਗਾ ਸੀ ਸ੍ਰੀ ਅਕਾਲ ਤਖਤ ਦੇ ਗੁੰਬਦਾ ‘ਤੇ
ਜੂਨ 1984 ਵਿੱਚ ਦਰਬਾਰ ਸਾਹਿਬ ‘ਤੇ ਜਿਹੜਾ ਹਮਲਾ ਹੋਇਆ ਉਹ ਦੇਸ਼ ਆਜ਼ਾਦ ਹੋਣ ਦੇ 38 ਸਾਲ ਬਾਅਦ ਹੀ ਹੋ ਗਿਆ ਸੀ।ਜਦੋ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਦੇਸ਼...
ਇਤਿਹਾਸ – ਪਾਪੀ ਮੱਸੇ ਰੰਗੜ ਦਾ ਸਿਰ ਵੱਢਣਾ
ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ...
ਇਤਿਹਾਸ – ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ
ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਦੀ 5 ਕਰੋੜ ਰੁਪਏ ਨਾਲ ਬਣਨ ਵਾਲੀ ਸ਼ਾਨਦਾਰ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਜਾਰੀ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ...
ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ
ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ - 25 ਜਨਵਰੀ 1952 1947 ਨੂੰ ਭਾਰਤ ਪਾਕਿਸਤਾਨ ਬਣਿਆ , ਕਿਸੇ ਲਈ ਨਵਾਂ ਘਰ ਬਣਿਆ ਤੇ ਕੋਈ ਆਜ਼ਾਦ ਹੋਇਆ। ਪਰ ਏਸ ਚੱਕੀ ਚ ਸਿੱਖ...
ਪਟਨਾ ਤੇ ਗੁਰੂ ਸਾਹਿਬ
ਓਸ਼ੋ ਕਹਿੰਦਾ ਬਿਹਾਰ ਨਾਮ ਮਹਾਤਮਾ ਬੁੱਧ ਕਰਕੇ ਪਿਆ ਜਿਸ ਇਲਾਕੇ ਚ ਬੁੱਧ ਆਮ ਵਿਹਾਰ ਕਰਦੇ ਰਹੇ ਭਾਵ ਵਿਚਰਦੇ ਰਹੇ ਉ ਬਿਹਾਰ ਹੋ ਗਿਆ ਮਹਾਭਾਰਤ ਸਮੇ ਅਜੋਕਾ ਬਿਹਾਰ ਮਗਧ ਰਾਜ ਦੇ...
ਕਾਰ ਸੇਵਾ (31 ਮਾਰਚ 1973)
ਪੰਜਾਬ ਉਜਾੜੇ ਤੋ ਬਾਦ 1973 ਨੂੰ ਪਹਿਲੀ ਵਾਰ ਦਰਬਾਰ ਸਾਹਿਬ ਸਰੋਵਰ ਦੀ ਕਾਰ ਸੇਵਾ ਹੋਈ 31 ਮਾਰਚ ਨੂੰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਸਾਹਿਬ ਤੋ ਪੰਜ ਪਿਆਰਿਆਂ ਦੀ...
ਇਤਿਹਾਸ – ਗੁਰਦੁਆਰਾ ਨਾਨਕ ਪਿਆਓ ਸਾਹਿਬ
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਕੰਦਰ ਲੋਧੀ ਦੇ ਸਮੇਂ ਮਾਨਵਤਾ ਦੇ ਸੁਧਾਰ ਲਈ ਪਹਿਲੀ ਪੂਰਬ ਦੀ ਯਾਤਰਾ ਕਰਦੇ ਹੋਏ ਲਗਭਗ ਸੰਨ 1506-1510 ਨੂੰ ਦਿੱਲੀ ਆਏ ਤਾਂ ਸਤਿਗੁਰੁ ਜੀ ਨੇ...
ਗਰੀਬੀ ਦਾ ਬੋਝ
ਭਾਈ ਮਨਸਾ ਸਿੰਘ ਜੀ ਸੱਚਖੰਡ ਹਰਮੰਦਰ ਸਾਹਿਬ ਵਿੱਖੇ ਕੀਰਤਨ ਕਰ ਰਹੇ ਸਨ, ਕੀਰਤਨ ਸੁਣਦਿਆਂ ਸੁਣਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ‘ਚ ਨਮ ਹੋ ਗਏ। ਪੁੱਛਣ ‘ਤੇ ਹੈਡ...
ਪ੍ਰਕਾਸ਼ ਦਿਹਾੜਾ – ਛੇਵੇਂ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਨੂੰ ਕਾਫ਼ੀ ਸਮਾਂ ਬਤੀਤ ਗਿਆ ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ ਨੇ ਇਕ...
ਜਦੋਂ ਭਾਈ ਗੁਰਦਾਸ ਜੀ ਨੂੰ ਸਾਰੇ ਭਗਤਾਂ ਦੇ ਦਰਸ਼ਨ ਹੋਏ
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ। ਗੁਰੂ ਸਾਹਿਬ ਬੋਲਦੇ ਸਨ ਅਤੇ ਭਾਈ ਸਾਹਿਬ ਲਿਖਦੇ ਸਨ। ਜਦੋਂ...
23 ਦਸੰਬਰ ਦਾ ਇਤਿਹਾਸ – ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਦੀ ਸ਼ਹਾਦਤ
23 ਦਸੰਬਰ ਨੂੰ ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਆਉ ਇਤਿਹਾਸ ਤੇ ਸੰਖੇਪ ਝਾਤ ਮਾਰੀਏ। ਦਸਮੇਸ਼ ਪਿਤਾ ਧੰਨ ਧੰਨ...
ਦੁਸ਼ਮਣ ਨਾਲ ਵੀ ਈਰਖਾ ਨਹੀਂ ਕਰਦਾ ਗੁਰੂ ਕਾ ਖਾਲਸਾ..
ਖਾਲਸਾ ਕਦੇ ਕਿਸੇ ਨਾਲ ਈਰਖਾ ਨਹੀਂ ਕਰਦਾ। ਇਥੋਂ ਤੱਕ ਕਿ ਗੁਰੂ ਕੇ ਖਾਲਸੇ ਜੰਗ ਵਿੱਚ ਜਿੰਨਾਂ ਦੁਸ਼ਮਣਾਂ ਨੂੰ ਮਾਰਿਆ ਕਰਦੇ ਸਨ ਉਹਨਾ ਨਾਲ ਵੀ ਈਰਖਾ ਨਹੀਂ ਕਰਿਆ ਕਰਦੇ ਸਨ। ਖਾਲਸੇ...
‹ Prev Page
Next Page ›