ਮਜਲੂਮਾਂ, ਬੇਦੋਸਿਆਂ ਤੇ ਜੋ ਜ਼ੁਲਮ ਕਮਾਉਂਦੇ ਰੱਬ ਦੇ ਦਰਵਾਜੇ ਤੋਂ ਦੁਰਕਾਰੇ ਜਾਂਦੇ ਨੇ,
ਜ਼ਾਲਮ ਨੇ ਖਾਲੀ ਹੱਥ ਜਾਣਾ ਹੈ ਜੱਗ ਤੋਂ,
ਚਲੋ ਮੰਨਿਆ ਖਾਲੀ ਹੱਥ ਹੀ ਸਾਰੇ ਜਾਂਦੇ ਨੇ,
ਪਰ ਜੋ ਨੇਕੀਆਂ ਕਰਦੇ ਪੁੰਨ ਕਮਾਉਂਦੇ ਧਾਮੀ ਓਹ ਬਣਕੇ ਰੱਬ ਦੇ ਪਿਆਰੇ ਜਾਂਦੇ ਨੇ……
ਵਾਹਿਗੁਰੂ ਸਰਬੱਤ ਦਾ ਭਲਾ ਕਰੀਂ,…
ਪਰ ਜੋ ਹੋਵੇ ਸਭ ਤੋਂ ਦੁਖੀ ਸੁਰੂ ਓਸ ਤੋਂ ਕਰੀਂ
ਵਾਹਿਗੁਰੂ ਤੂੰ ਹੀ ਤੂੰ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਾਵਣਾ
ਕੁਝ ਹੋਰ ਸਿੱਖ ਸਟੇਟਸ :
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ।। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Read More
ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ 1- ਜੇ ਤੁਸੀਂ ਸਿਰਫ ਭਵਿੱਖ ਬਾਰੇ ਸੋਚਦੇ ਰਹੋਗੇ ਤਾਂ...
Read More
ਮਾਂ ਨੂੰ ਕਰੇ ਸਵਾਲ ਪੁੱਤਰ ਇਕ, ਟਿਂਡ ਤੇ ਰੱਖ ਕੇ ਧੌਣ ਸੁੱਤਾ ਏ ? ਹੱਥ...
Read More
29 ਮੱਘਰ , 14 ਦਸੰਬਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ...
Read More
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ...
Read More
ਧੰਨ ਹੈ ਕਲਗੀਧਰ ਪਾਤਸ਼ਾਹ ਧੰਨ ਗੁਰੂ ਸਾਹਿਬ ਦਾ ਪਰਿਵਾਰ ਧੰਨ ਗੁਰੂ ਦੇ ਸਿੰਘ ਪਿਆਰੇ ਧੰਨ...
Read More