→
Sort Posts By
Newest
Most Relevant
Most Comments
Most Viewed
ਅੱਧਾ ਸਿੱਖ – ਜਰੂਰ ਪੜ੍ਹੋ
ਅੱਜ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ-ਸਫ਼ਰ ਵਿੱਚੋਂ ਦੋ ਅਦਭੁੱਤ ਘਟਨਾਵਾਂ ਯਾਦ ਆ ਰਹੀਆਂ ਨੇ- ਪਹਿਲੀ ਘਟਨਾ :- ਗੁਰੂ ਸਾਹਿਬ ਦਰਬਾਰ ਸਾਹਿਬ ਦੇ ਰਬਾਬੀਆਂ/ਰਾਗੀਆਂ ਨੂੰ ਐਨਾ...
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 6
ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ...
ਉਸ ਰਾਤ ਜੋ ਜਫਰਨਾਮਾਂ ਸੁਣ ਕੇ ਔਰੰਗਜ਼ੇਬ ਤੇ ਬੀਤੀ – ਜਾਣੋ ਇਤਿਹਾਸ
ਕਦੇ ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ ਸੁਰਾਹੀਆਂ ਦੀਆਂ...
ਰੂਮ ਦਾ ਵਕੀਲ ਸਤਵੇਂ ਪਾਤਸ਼ਾਹ ਨੂੰ ਮਿਲਿਆ
ਰੂਮ ਦੇ ਬਾਦਸ਼ਾਹ ਨੇ ਕਿਸੇ ਖਾਸ ਕੰਮ ਲਈ ਇਕ ਵਕੀਲ ਦਿੱਲੀ ਭੇਜਿਆ ਵਕੀਲ ਕੁਝ ਸਮਾਂ ਦਿੱਲੀ ਰਹਿਣ ਤੋਂ ਬਾਅਦ ਵਾਪਸ ਮੁੜਦਿਆਂ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੀਰਤਪੁਰ ਸਾਹਿਬ ਆਇਆ...
30 ਮਾਰਚ ਦਾ ਇਤਿਹਾਸ – ਗੁਰਗੱਦੀ ਦਿਹਾੜਾ ਧੰਨ ਸ੍ਰੀ ਗੁਰੂ ਅਮਰਦਾਸ ਜੀ
ਗੁਰੂ ਸ਼ਰਨ ਅਉਣ ਤੋ ਪਹਿਲਾ ਬਾਬਾ ਅਮਰਦਾਸ ਜੀ ਗੰਗਾ ਦੀ ਯਾਤਰਾ ਜਾਂਦੇ ਸੀ ਹਰ 6 ਮਹੀਨੇ ਬਾਦ ਦਾ ਗੇੜਾ ਸੀ। 20 ਵਾਰ ਯਾਤਰਾ ਗਏ ਇੱਕ ਵਾਰ ਗੰਗਾ ਤੋ ਵਾਪਸ ਆਉਣ...
13 ਅਪ੍ਰੈਲ ਦਾ ਇਤਿਹਾਸ – ਖਾਲਸਾ ਪੰਥ ਦੀ ਸਥਾਪਨਾ
ਸੰਨ 1664 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਗੁਰਦੁਆਰੇ ਦੀ ਉਸਾਰੀ ਕਰਵਾਈ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੁਰਦੁਆਰੇ ਵਿੱਚ 25 ਸਾਲ ਤੋਂ ਵੱਧ ਸਮਾਂ...
ਅਰਦਾਸ ਦਾ ਸੰਪੂਰਨ ਇਤਿਹਾਸ (ਭਾਗ 2)- ਜਰੂਰ ਪੜ੍ਹੋ
ਬਾਬਾ ਬੰਦਾ ਸਿੰਘ ਜੀ ਜਥੇ ਵਿੱਚ ਕੁੱਝ ਆਪਸੀ ਫੁੱਟ ਪੈ ਗਈ ਸੀ ਅਤੇ ਕੁੱਝ ਸਿੰਘ ਉਹਨਾਂ ਤੋਂ ਬਾਗੀ ਹੋ ਕੇ ਚੱਲ ਰਹੇ ਸੀ,ਉਹਨਾਂ ਨੂੰ ਆਪਸੀ ਫੁੱਟ ਕਰਕੇ ਬਹੁਤ ਸੱਟ ਪਹੁੰਚੀ...
ਸਾਖੀ – ਕਲਿਯੁਗ ਨਾਮ ਦੇ ਪੰਡਤ ਨੂੰ ਉਪਦੇਸ
ਗੁਰੂ ਨਾਨਕ ਦੇਵ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਜਗਨਾਨਾਥ ਪੁਰੀ ਪਹੁੰਚੇ| ਇਥੇ ਇਕ ਕਲਿਯੁਗ ਨਾਮੀ ਪੰਡਤ ਰਹਿੰਦਾ ਸੀ| ਇਹ ਪੰਡਤ ਭੋਲੇ-ਭਾਲੇ ਲੋਕਾਂ ਨੂੰ ਠੱਗ ਰਿਹਾ ਸੀ| ਇਕ ਦਿਨ ਸਤਿਗੁਰਾਂ...
2 ਜੂਨ ਦਾ ਇਤਿਹਾਸ – ਸਾਕਾ ਨੀਲਾ ਤਾਰਾ
ਅੰਮ੍ਰਿਤਸਰ: (2 ਜੂਨ): ਸਿੱਖ ਇਤਿਹਾਸ ਦੇ ਤੀਸਰੇ ਘਲੂਘਾਰੇ ਦੀ ੨੯ਵੀਂ ਸਦੀਵੀਂ ਯਾਦ ਦਾ ਅੱਜ ਦੂਸਰਾ ਦਿਨ ਹੈ।ਜੂਨ ੧੯੮੪ ਵਿੱਚ ਅੱਜ ਦੇ ਦਿਨ ਦਾ ਅਗਾਜ਼ ਗੁਰੁ ਨਗਰੀ ਅੰਮ੍ਰਿਤਸਰ ਵਿਚ ਜਿਲ੍ਹਾ ਪ੍ਰਸ਼ਾਸ਼ਨ...
ਭਗਤ ਕਬੀਰ ਜੀ ਅਕਸਰ ਸ਼ਮਸਾਨਘਾਟ ਕਿਉਂ ਜਾਂਦੇ ਸੀ ?
ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਭਗਤ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ...ਪੁੱਤਰ ਜਦ ਕਿਸ਼ੇ ਦਾ ਕੌਈ...
ਸ਼੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਬੁਢਾਪੇ ਵਿੱਚ ਅਣਥੱਕ ਸੇਵਾ – ਜਰੂਰ ਪੜ੍ਹੋ
ਸ਼੍ਰੀ ਗੁਰੂ ਅਮਰਦਾਸ ਜੀ ਦੀ ਬੁਢਾਪੇ ਵਿੱਚ ਅਣਥੱਕ ਸੇਵਾ ਦਾ ਜ਼ਿਕਰ ਕਰਨਾ ਕਥਨ ਤੋਂ ਪਰ੍ਹੇ ਹੈ, ਪੜ੍ਹ ਕੇ ਲੂ ਕੰਡੇ ਖੜ੍ਹੇ ਹੁੰਦੇ ਹਨ। ਧੰਨ ਗੁਰੂ ਤੇ ਧੰਨ ਸਿੱਖੀ ਹੈ। ਕਾਲੀਆਂ...
ਇਤਿਹਾਸ – 4 ਜੁਲਾਈ 1955 ਦਰਬਾਰ ਸਾਹਿਬ ਤੇ ਹਮਲਾ
ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ...
27 ਸਤੰਬਰ ਜੋਤੀ ਜੋਤਿ ਦਿਹਾੜਾ (1539ਈ:) ਧੰਨ ਗੁਰੂ ਨਾਨਕ ਦੇਵ ਜੀ
ਉਦਾਸੀਆਂ (ਯਾਤਰਾ) ਤੋ ਬਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਟਿਕ ਗਏ। ਜੀਵਨ ਦੇ ਕਰੀਬ 18 ਸਾਲ ਏਥੇ ਰਹੇ , ਏਥੇ ਈ ਹਲ ਵਾਹਿਆ ਖੇਤੀ ਕੀਤੀ। ਖੂਹ ਜੋਏ ਇੱਥੇ...
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਾਲ ਰੂਪ
ਗੁਰੂ ਅਰਜਨ ਦੇਵ ਜੀ ਦਾ ਜਨਮ ਵੈਸਾਖ ਮਹੀਨੇ ਦਾ ਹੈ। ਇਸੇ ਮਹੀਨੇ ਗੁਰੂ ਅੰਗਦ ਦੇਵ ਜੀ ਦਾ ਵੀ ਪ੍ਰਕਾਸ਼ ਹੋਇਆ। ਉਸ ਦਿਨ 5 ਵੈਸਾਖ ਸੀ। ਭਾਵੇਂ ਅਸੀ ਗੁਰੂ ਨਾਨਕ ਦੇਵ...
ਇਕ ਵਾਰ ਸਾਰਾ ਲੇਖ ਜ਼ਰੂਰ ਪੜ੍ਹੋ ਨਾਸਤਿਕਾਂ ਵੱਲੋਂ ਪਾਏ ਸ਼ੰਕੇ ਜ਼ਰੂਰ ਨਵਿਰਤ ਹੋਣਗੇ
(ਪ੍ਰਕਾਸ਼ ਉਤਸਵ ਤੇ ਵਿਸ਼ੇਸ਼) (ਇਕ ਵਾਰ ਸਾਰਾ ਲੇਖ ਜ਼ਰੂਰ ਪੜ੍ਹੋ ਨਾਸਤਿਕਾਂ ਵੱਲੋਂ ਪਾਏ ਸ਼ੰਕੇ ਜ਼ਰੂਰ ਨਵਿਰਤ ਹੋਣਗੇ।) ਸ਼੍ਰਿਸ਼ਟੀ ਦੀ ਹੋਂਦ ਤੋਂ ਪਹਿਲਾਂ ਪਰਮਾਤਮਾ ਅਫੁਰ ਅਵਸਥਾ ਵਿੱਚ ਸੀ ਉਦੋਂ ਨਾ ਕੋਈ...
ਜਰੂਰ ਪੜ੍ਹੋ – ਬੰਦੀ ਛੋੜ ਦਿਵਸ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨਾਲ ਜੁੜਨ ਦਾ ਯਤਨ
ਬੰਦੀ ਛੋੜ ਦਿਵਸ ਤੇ ਰੋਸ਼ਨੀ ਦਾ ਤਿਉਹਾਰ ਦੀਵਾਲੀ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਬੰਦੀ ਛੋੜ ਦਿਵਸ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨਾਲ...
‹ Prev Page
Next Page ›